Htv Punjabi
crime news Punjab Video

ਛੋਟੀ ਬੱਚੇ ਸਾਹਮਣੇ ਹੀ ਵਹਿਸ਼ੀ ਕਰ ਗਏ ਸ਼ਰਮਨਾਕ ਕਾਰਾ

ਲੱਗੀਆਂ ਗੁੱਜੀਆਂ ਸੱਟਾਂ ਦੇ ਨਿਸ਼ਾਨ ਦਿਖਾ ਆਪ ਬੀਤੀ ਬਿਆਨ ਕਰ ਰਿਹਾ ਇਹ ਵਿਅਕਤੀ | ਇਹ ਓਹੀ ਵਿਅਕਤੀ ਹੈ ਜਿਸਦੇ ਗੁਆਂਢੀਆਂ ਨੇ ਇਸਦੇ ਛੋਟੇ ਭਰਾ ਸਣੇ ਇਸਨਾਲ ਰਾਤ ਵੇਲੇ ਸ਼ਰੇਆਮ ਜੋ ਘਿਨਾਉਣੀ ਕਰਤੂਤ ਕੀਤੀ ਹੈ ਉਸ ਕਰਕੇ ਇਸਦਾ ਛੋਟਾ ਭਰਾ ਹਸਪਤਾਲ ‘ਚ ਜ਼ੇਰੇ ਇਲਾਜ ਹੈ ਅਤੇ ਪੂਰਾ ਪਰਿਵਾਰ ਸਹਿਮਿਆ ਹੋਇਆ | ਵਹਿਸ਼ੀਆਂ ਨੇ ਤਾਂ ਪਰਿਵਾਰ ਦੀ ਛੋਟੀ ਜਿਹੀ ਬੱਚੀ ਦਾ ਲਿਹਾਜ਼ ਵੀ ਨਹੀਂ ਕੀਤਾ ਉਸਦੇ ਸਾਹਮਣੇ ਹੀ ਆਪਣੀਆਂ ਗੰਦੀਆਂ ਹਰਕਟਰਾਂ ਤੇ ਉੱਤਰ ਆਏ | ਉਸ ਮਾੜੀ ਕਰਤੂਤ ਦੀ ਸਾਰੀ ਵੀਡੀਓ ਸੀਸੀਟੀਵੀ ‘ਚ ਰਿਕਾਰਡ ਹੋ ਗਈ | ਪਹਿਲਾਂ ਦੇਖੋ ਉਹ ਵੀਡੀਓ ‘ਤੇ ਫੇਰ ਤੁਹਾਨੂੰ ਦੱਸਦੇ ਹਾਂ ਸਾਰਾ ਮਾਮਲਾ |
ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਮੋਹਕਮਪੁਰਾ ਅਧੀਨ ਆਉਦੇ ਇਲਾਕਾ ਪਵਨ ਨਗਰ ਵਿਖੇ ਦਵਿੰਦਰ ਸਿੰਘ ਤੇ ਉਸਦਾ ਛੋਟਾ ਭਰਾ ਸੁਰਿੰਦਰ ਸਿੰਘ ਪਰਿਵਾਰ ਨਾਲ ਰਹਿੰਦੇ ਨੇ | ਇਸ ਪਰਿਵਾਰ ਨਾਲ ਜੋ ਕੁੱਝ ਹੋਇਆ ਹੈ ਸੁਣੋ ਪੇਡ ਪਰਿਵਾਰ ਦੀ ਹੀ ਜ਼ੁਬਾਨੀ |

Related posts

ਮੁੰਡੇ ਦੀ ਮਾਂ ਕੁੜੀ ਦੇ ਜਵਾਨ ਪਿਓ ਨੂੰ ਲੈ ਗਈ ਨੁੱਕਰ ‘ਚ; ਦੇਖੋ ਵੀਡੀਓ

htvteam

ਹੱਥਕੜ੍ਹੀਆਂ ‘ਚ ਆਏ ਪੁੱਤ ਦਾ ਪਿਓ ਦਾ ਸੀਵਾ ਦੇਖ ਖੋਲ੍ਹਿਆ ਖੂਨ

htvteam

ਆਹ ਚਿੱਠੀ ਨੇ ਮੋਦੀ ਸਰਕਾਰ ਦੀ ਖੋਲ੍ਹੀ ਪੋਲ

htvteam