Htv Punjabi
India Punjab Video

ਹੜ੍ਹ ਨੇ ਮਚਾਈ ਤਬਾਹੀ! ਪਾਣੀ ‘ਚ ਰੁੜ੍ਹੇ ਲੋਕਾਂ ਦੇ ਘਰ

ਭਾਰੀ ਮੀਂਹ ਨੇ ਜਲੰਧਰ ਸ਼ਹਿਰ ਕੀਤਾ ਜਲਥਲ
ਚਾਰੇ ਪਾਸੇ ਪਾਣੀ ਹੀ ਪਾਣੀ ਲੋਕ ਹੋਏ ਪਰੇਸ਼ਾਨ
ਹਿਮਾਚਲ ਦੇ ਕਰਸੋਗ ‘ਚ ਦੋ ਥਾਂਵਾਂ ‘ਤੇ ਫਟਿਆ ਬੱਦਲ
ਹੜ੍ਹ ਕਾਰਨ ਇੱਕ ਦੀ ਮੌਤ, 7 ਲਾਪਤਾ, ਮੰਡੀ ‘ਚ ਸਕੂਲ ਬੰਦ
ਪੰਜਾਬ ਦੇ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹ ਜਿਸਦੇ ਚਲਦੇ ਕਈ ਸ਼ਹਿਰਾਂ ਦੇ ਵਿੱਚ ਭਾਰੀ ਮੀਂਹ ਦੇ ਕਰਕੇ ਚਾਰੇ ਪਾਸੇ ਪਾਣੀ ਹੀ ਪਾਣੀ ਖੜ ਗਿਆ। ਉਧਰ ਹੀ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਬਾਰਿਸ਼ ਨੇ ਕਾਫੀ ਤਬਾਹੀ ਮਸ਼ਾਈ ਹੋਈ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਬੀਤੀ ਰਾਤ ਭਾਰੀ ਮੀਂਹ ਪਿਆ। ਇੱਥੇ ਕਈ ਇਲਾਕਿਆਂ ਵਿੱਚ ਬੱਦਲ ਫਟਣ (Cloudburst News) ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹੁਣ ਤੱਕ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂ ਕਿ ਸੱਤ ਲੋਕ ਲਾਪਤਾ ਹਨ। 25 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ।

ਆਓ ਤੁਹਾਨੂੰ ਜਲੰਧਰ ਦਾ ਹਾਲ ਦਿਖਾਉਦੇ ਆਂ ਜਿੱਥੇ ਮੀਂਹ ਦੇ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪਾਣੀ ਕਰਕੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਜਿਹੇ ਹੋਟਲਾਂ ‘ਚ ਜਾਕੇ ਖਾਣਾ ਖਾਣ ਵਾਲੇ ਸਾਵਧਾਨ

htvteam

ਲਾਪਤਾ ਹੋਈਆਂ ਤਿੰਨ ਨਾਬਾਲਗ ਲੜਕੀਆਂ ਬਾਰੇ ਖੁਲਾਸਾ

htvteam

ਆਹ ਦੇਖਲੋ ਤਿੰਨ ਮੁੰਡੇ ਕਰਦੇ ਸੀ ਪੁੱਠਾ ਕੰਮ

htvteam

Leave a Comment