Htv Punjabi
Punjab Video

ਅਣਜਾਣ ਲੋਕਾਂ ਨੂੰ ਘਰੇ ਵਾੜ੍ਹਨ ‘ਤੋਂ ਰਹੋ ਸਾਵਧਾਨ

ਜੇਕਰ ਕੋਈ ਵੀ ਅਣਜਾਣ ਵਿਅਕਤੀ ਜਾਂ ਔਰਤ ਤੁਹਾਡੇ ਘਰਦਾ ਬੂਹਾ ਖੜ੍ਹਕਾਉਂਦਾ ਹੈ ਤਾਂ ਉਸਨੂੰ ਅੰਦਰ ਵਾੜ੍ਹਨ ਤੋਂ ਪਹਿਲਾਂ ਸਤੱਰਕ ਰਹਿਆ ਇਹ ਨਾ ਹੋਵੇ ਕੀ ਉਹ ਅਣਜਾਣ ਲੋਕ ਤੁਹਾਡਾ ਘੁੱਗਾ ਚਿੱਤ ਕਰ ਜਾਣ ਅਜਿਹਾ ਹੀ ਹੈਰਾਨ ਕਰਕੇ ਰੱਖ ਦੇਣ ਵਾਲਾ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਏਸ ਵੀਡੀਓ ‘ਚ ਕਮਰੇ ਦੇ ਅੰਦਰ ਦਾਖਲ ਹੁੰਦੀ ਏਸ ਮੂੰਹ ਲਕੋਈ ਜਨਾਨੀ ਤੇ ਬੰਦਿਆਂ ਨੂੰ ਗੌਰ ਨਾਲ ਦੇਖ ਜੋ ਕੀ ਪ੍ਰੋਹਣਿਆਂ ਵਾਂਗ ਆਕੇ ਸੋਫਿਆ ਤੇ ਬੈਠੇ ਚੁੱਕੇ ਤੇ ਹੱਥਾਂ ਵਿੱਚ ਚਾਹ ਦੀਆਂ ਪਿਆਲੀਆਂ ਵੀ ਫੜ ਲਗਈਆਂ ਨੇ ਅੱਗੇ ਜੋ ਇਹ ਕਾਰਾ ਕਰਨ ਵਾਲੇ ਨੇ ਉਹ ਦੇਖ ਤੁਹਾਡੇ ਹੋਸ਼ ਫਕਾਤਾ ਹੋ ਜਾਣਗੇ,,,,,,,,

ਘਰੋਂ ਚੀਕ ਚਿਹਾੜੇ ਦੀਆਂ ਅਵਾਜ਼ਾਂ ਸੁਣ ਜਤਿੰਦਰ ਕੌਰ ਵੀ ਸਤੱਰਕ ਹੋ ਚੁੱਕੀ ਸੀ ਤੇ ਜਿਸਨੇ ਆਪਣੀ ਝਾੜੂ ਨੂੰ ਹਥਿਆਰ ਬਣਾਉਂਦੇ ਹੋਏ ਉਨ੍ਹਾਂ ਬੰਦਿਆਂ ਤੇ ਵਗਾਕੇ ਮਾਰਿਆ ਜਿਸਦੇ ਨਾਲ ਉਨ੍ਹਾਂ ਦੀ ਸਕੂਟੀ ਡਾਵਾਂ ਢੋਲ ਹੋ ਗਈ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਕੂਟੀ ਨੂੰ ਕਬਜ਼ੇ ਵਿੱਚ ਲਿਆ ਗਿਆ ਤੇ ਮੁਲਾਜ਼ਮਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਵਾਲੀ ਕਰਦੀ ਸੀ ਪਾਰਲਰ ‘ਚ ਕੰਮ, ਘਰ ਆਉਣ ‘ਤੇ ਪਤੀ ਨੇ ਕੀਤਾ ਆ ਕਾਰਾ

Htv Punjabi

ਵੰਡ ਦੇ 73 ਸਾਲ ਬਾਅਦ ਪਾਕਿਸਤਾਨ ਵਿੱਚ ਵੱਖਰੇ ਅੰਦਾਜ਼ ਵਿੱਚ ਮਨਾਈ ਜਾਵੇਗੀ ਮਹਾਂਸ਼ਿਵਰਾਤਰੀ, 200 ਸਾਲ ਪੁਰਾਣਾ ਮੰਦਿਰ ਖੋਲ੍ਹਿਆ

Htv Punjabi

ਹਰਿਆਣਾ ਬਾਰਡਰ ਤੇ ਕਿਸਾਨ ਅਤੇ ਪੁਲਿਸ ਦਾ ਟਕਰਾਅ

htvteam

Leave a Comment