Htv Punjabi
Punjab Video

ਅਦਾਲਤ ‘ਚੋਂ ਬਾਹਰ ਆਉਂਦੇ ਹੀ ਭਾਨਾ ਸਿੱਧੂ ਨੇ ਕੈਮਰੇ ਮੂਹਰੇ ਖੋਲ੍ਹਿਆ ਮੂੰਹ

ਦੋ ਦਿਨ ਦੇ ਰਿਮਾਂਡ ਤੋਂ ਬਾਅਦ ਪੁਲਿਸ ਨੇ ਭਾਨਾ ਸਿੱਧੂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ । ਭਾਨੇ ਸਿੱਧੂ ਨੇ ਸਾਰੇ ਆਰੋਪ ਨਕਾਰੇ ਕਿਹਾ ਕਰੋੜਾਂ ਚ ਵੀ ਨਹੀਂ ਵਿਕੇਗਾ ਭਾਨਾ ਸਿੱਧੂ। ਲੋਕਾਂ ਲਈ ਲੜਦੇ ਰਹਾਂਗੇ।

ਉੱਥੇ ਹੀ ਇਸ ਮੌਕੇ ਅਦਾਲਤ ਦੇ ਬਾਹਰ ਭਾਨਾ ਸਿੱਧੂ ਸਮੱਰਥਕ ਵੀ ਪਹੁੰਚੇ ਜਿਨ੍ਹਾਂ ਵੱਲੋਂ ਪ੍ਰਸ਼ਾਸਨ ਦੇ ਖਿਲਾਫ ਰੋਸ ਜਤਾਇਆ ਗਿਆ ਉੱਥੇ ਹੀ ਇਸ ਮੌਕੇ ਤੇ ਪਹੁੰਚੇ ਭਾਨਾ ਸਿੱਧੂ ਦੇ ਭਰਾ ਨੇ ਵੀ ਕਿਹਾ ਕਿ ਭਾਨਾ ਸਿੱਧੂ ਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ । ਉਸਨੇ ਕਿਹਾ ਕਿ ਕਦੇ ਵੀ 10 ਹਜਾਰ ਲਈ ਨਹੀਂ ਵਿਕ ਸਕਦੇ,,,,,,,

ਦੋ ਦਿਨ ਦੇ ਰਿਮਾਂਡ ਤੋਂ ਬਾਅਦ ਬਲੈਕ ਮੇਲਿੰਗ ਅਤੇ ਧਮਕੀਆਂ ਦੇਣ ਦੇ ਰੂਪ ਵਿੱਚ ਗ੍ਰਿਫਤਾਰ ਭਾਨਾ ਸਿੱਧੂ ਨੂੰ ਮੁੜ ਤੋਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਭਾਨੇ ਸਿੱਧੂ ਦੇ ਸਮਰਥਕ ਵੀ ਪਹੁੰਚੇ ਸਨ। ਭਾਨਾ ਸਿੱਧੂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਅਗਲੀ ਪੇਸ਼ੀ 6 ਫਰਵਰੀ 2023 ਨੂੰ ਪਵੇਗੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

TV ‘ਤੇ ਖਬਰਾਂ ਪੜ੍ਹ ਰਹੀ ਮਹਿਲਾ ਐਂਕਰ ਦੇ ਮੂੰਹ ‘ਚੋਂ ਦੇਖੋ ਕੀ ਨਿਕਲਿਆ, LIVE

Htv Punjabi

ਬਰਨਾਲਾ ਵਿੱਚ ਥਾਣੇਦਾਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਫੜਿਆ

Htv Punjabi

ਵਿਆਹ ਚ ਵੜ ਗਏ ਬਿਨ ਬੁਲਾਏ ਮਹਿਮਾਨ ਹੋਇਆ ਹੰਗਾਮਾ

htvteam

Leave a Comment