Htv Punjabi
Punjab Video

ਆਹ ਦੇਖਲੋ ਮੁੰ ਡੇ ਮੋਟਰ ਉੱਤੇ ਨਾਲ ਕੀ ਕਰ ਰਹੇ ਨੇ ?

ਆਪਣੇ ਹੱਥ ਵਿੱਚ ਫੋਨ ਫੜ੍ਹੀ ਇਹ ਸੀਮੀ ਨਾ ਦੀ ਕਿੰਨਰ ਉਸੇ ਹੀ ਮੁੰਡੇ ਦੀ ਤਸਵੀਰ ਦਿਖਾ ਰਹੀ ਐ ਜਿਸਨੇ ਇਸਦੇ ਚੈਲਿਆਂ ਨੂੰ ਕਰਤਾਪੁਰ ਸੱਦਿਆ ਸੀ ਤੇ ਫਿਰ ਉਨ੍ਹਾਂ ਨੂੰ ਮੋਟਰ ਤੇ ਲਿਜਾਕੇ ਕਿੰਨਰਾਂ ਨੂੰ ਨਿਰਵਸਤਰ ਕਰਕੇ ਜਿੱਥੇ ਗਲਤ ਕੰਮ ਕੀਤਾ ਉੱਥੇ ਹੀ ਉਨ੍ਹਾਂ ਨਾਲ ਅਜਿਹੀਆਂ ਗਲਤ ਹਰਕਤਾਂ ਕੀਤੀਆਂ ਜੋ ਕਿ ਸਾਨੂੰ ਦੱਸਣ ਲੱਗੇ ਵੀ ਸ਼ਰਮ ਮਹਿਸੂਸ ਹੁੰਦੀ ਜਿਸਦੀ ਵੀਡੀਓ ਵੀ ਬਣਾਈ ਗਈ ਪਰ ਮੁਆਫੀ ਚਹੁੰਦੇ ਹਾਂ ਅਸੀ ਤੁਹਾਨੂੰ ਉਹ ਵੀਡੀਓ ਸਾਫ ਤੋਰ ਨਹੀਂ ਦਿਖਾ ਸਕਦੇ ਹਾਂ ਇਸਦੇ ਨਾਲ ਇਕ ਹੋਰ ਵੀਡੀਓ ਕਿੰਨਰਾਂ ਨੇ ਸਾਂਝੀ ਕੀਤੀ ਜਿਸ ਵਿੱਚ ਮੁੰਡੇ ਵੱਲੋਂ ਗਾਲੀ ਗਲੋਚ ਅਤੇ ਕੀਤੀ ਗਈ ਤੇ ਧਮਕੀਆਂ ਦਿੱਤੀਆਂ ਗਈਆਂ ਜਿਸਦੇ ਕੁਝ ਅੰਸ਼ ਤੁਹਾਨੂੰ ਦਿਖਾ ਰਹੇ ਹਾਂ,,,,,,

ਇਸ ਘਟਨਾ ਤੋਂ ਬਾਅਦ ਕਿੰਨਰ ਸਮਾਜ ਦੇ ਵਿੱਚ ਰੋਸ ਦੇਖਣ ਨੂੰ ਮਿਲਿਆ ਤੇ ਜਿਸਦੇ ਇੰਨਸਾਫ ਦੀ ਲਈ ਜਲੰਧਰ ਦੇ ਥਾਣਾ ਰਾਮਾ ਮੰਡੀ ਦਾ ਬੂਹਾ ਖੜਕਾਇਆ,,,,,,,,

ਐਡੀ ਵੱਡੀ ਘਟਨਾ ਹੋਣ ਦੇ ਵਾਬਜ਼ੂਦ ਵੀ ਪੁਲਿਸ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ,ਏਸ ਮੌਕੇ ਢਿੱਲੇ ਅੰਦਾਜ਼ ਚ ਅਧਿਕਾਰੀ ਨੇ ਕਿਹਾ ਕੀ ਕਾਰਵਾਈ ਕੀਤੀ ਜਾਵੇਗੀ,ਖੈਰ ਕਿੰਨਰਾਂ ਮੁਤਾਬਿਕ ਇਸ ਘਟਨਾ ਨੂੰ ਹਫਤਾ ਬੀਤੇ ਚੁੱਕਾ ਹੈ ਉਨ੍ਹਾਂ ਦਾ ਕਹਿਣਾ ਐ ਕੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਐ,ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਏਸ ਦੋਸ਼ੀਆਂ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਐ ਜਾਂ ਫਿਰ ਐਵੇਂ ਮਾਮਲੇ ਨੂੰ ਗੋਲ ਮੋਲ ਕਰ ਦਿੱਤਾ ਜਾਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਾਰ ਦੇ ਵਿੱਚ ਸ਼ੀਸ਼ੇ ਬੰਦ ਕਰਕੇ ਮੁੰਡਾ ਕਰਦਾ ਫੜਿਆ, ਵੀਡੀਓ ਲੀਕ

htvteam

ਧਾਰਾ 326 ਦੇ ਪਰਚੇ ਖਤਮ ਕਰਾਉਂਦਾ ਸੀ ਸਰਕਾਰੀ ਡਾਕਟਰ, ਦੇਖੋ ਫੇਰ ਕੀ ਹਾਲ ਕੀਤਾ ਵਿਜੀਲੈਂਸ ਪੁਲਿਸ ਨੇ

Htv Punjabi

NRI ਦੀ ਭੈਣ ਹੀ ਪਿੱਛੋਂ ਭਾਬੀ ਨਾਲ ਕਰਦੀ ਸੀ ਗ਼ਲਤ ਕੰਮ; NRI ਨਾਲ ਰਿਸ਼ਤਾ ਜੋੜਨ ਤੋਂ ਪਹਿਲਾਂ ਇਹ ਵੀਡੀਓ ਜਰੂਰ ਦੇਖੋ

htvteam

Leave a Comment