Htv Punjabi
Punjab Video

ਅਪ੍ਰੇਸ਼ਨ ਥੀਏਟਰ ‘ਚ ਡਾਕਟਰ ਜਨਾਨੀ ਨਾਲ ਕਰ ਗਿਆ ਪੁੱਠਾ ਕਾਰਾ

ਮਾਮਲਾ ਹੈ ਗੁਰਦਾਸਪੁਰ ਦਾ, ਜਿੱਥੇ ਦੇ ਆਰੀਆ ਨਗਰ ਦੀ ਰਹਿਣ ਵਾਲੀ ਬਿਮਲਾ ਦੇਵੀ ਨਾਂ ਦੀ ਔਰਤ ਦੇ ਢਿੱਡ ‘ਚ ਹਮੇਸ਼ਾਂ ਦਿੱਕਤ ਰਹਿੰਦੀ ਸੀ | ਜਿਸ ਦੇ ਚਲਦਿਆਂ ਉਸਨੇ ਇੱਕ ਨਾਮੀ ਹਸਪਤਾਲ ਦੇ ਡਾਕਟਰ ਨੂੰ ਦਿਖਾਇਆ। ਉਸ ਡਾਕਟਰ ਪਿੱਤੇ ‘ਚ ਪੱਥਰੀ ਬਾਰੇ ਦੱਸ ਆਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਬਿਮਲਾ ਦੇਵੀ ਨੇ ਉਸ ਤੋਂ ਟੈਲੀਸਕੋਪ ਰਾਹੀਂ ਆਪ੍ਰੇਸ਼ਨ ਕਰਵਾ ਲਿਆ | ਪਰ ਉਸਤੋਂ ਬਾਅਦ ਉਸ ਨਾਲ ਜੋ ਕੁੱਝ ਹੋਇਆ ਉਹ ਬੇਹੱਦ ਹੈਰਾਨ ਕਰਨ ਵਾਲਾ ਸੀ |  ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਪ੍ਰੇਮੀ ਨੇ ਪ੍ਰੇਮਿਕਾ ਨਾਲ ਟੱਪੀਆਂ ਸਾਰੀਆਂ ਹੱਦਾਂ ?

htvteam

ਕਾਂਗਰਸ ਦੀ ਪੂਰੀ ਲੀਡਰਸ਼ਿਪ ਪਹੁੰਚੀ ਨਾਭਾ ਜੇਲ੍ਹ

htvteam

ਨਿਹੰਗ ਹਮਲੇ ‘ਚ ਜ਼ਖ਼ਮੀ ਹਰਜੀਤ ਸਿੰਘ ਨਾਲ ਘਰ ਪਹੁੰਚਣ ਤੇ ਘਟੀ ਅਜੀਬ ਘਟਨਾ, ਵੇਖਣ ਵਾਲਿਆਂ ਦੀਆਂ ਅੱਖਾਂ ‘ਚ ਵੀ ਆ ਗਏ ਹੰਝੂ

Htv Punjabi