ਮਾਮਲਾ ਹੈ ਗੁਰਦਾਸਪੁਰ ਦਾ, ਜਿੱਥੇ ਦੇ ਆਰੀਆ ਨਗਰ ਦੀ ਰਹਿਣ ਵਾਲੀ ਬਿਮਲਾ ਦੇਵੀ ਨਾਂ ਦੀ ਔਰਤ ਦੇ ਢਿੱਡ ‘ਚ ਹਮੇਸ਼ਾਂ ਦਿੱਕਤ ਰਹਿੰਦੀ ਸੀ | ਜਿਸ ਦੇ ਚਲਦਿਆਂ ਉਸਨੇ ਇੱਕ ਨਾਮੀ ਹਸਪਤਾਲ ਦੇ ਡਾਕਟਰ ਨੂੰ ਦਿਖਾਇਆ। ਉਸ ਡਾਕਟਰ ਪਿੱਤੇ ‘ਚ ਪੱਥਰੀ ਬਾਰੇ ਦੱਸ ਆਪ੍ਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਬਿਮਲਾ ਦੇਵੀ ਨੇ ਉਸ ਤੋਂ ਟੈਲੀਸਕੋਪ ਰਾਹੀਂ ਆਪ੍ਰੇਸ਼ਨ ਕਰਵਾ ਲਿਆ | ਪਰ ਉਸਤੋਂ ਬਾਅਦ ਉਸ ਨਾਲ ਜੋ ਕੁੱਝ ਹੋਇਆ ਉਹ ਬੇਹੱਦ ਹੈਰਾਨ ਕਰਨ ਵਾਲਾ ਸੀ | ਪੂਰੀ ਖ਼ਬਰ ਲਈ ਦੇਖੋ ਵੀਡੀਓ : –
previous post
