Htv Punjabi
Punjab Video

ਅੰਮ੍ਰਿਤਪਾਲ ਦੀ ਆਡੀਓ ਤੋਂ ਬਾਅਦ ਪੁਲਿਸ ਨੇ ਸੀਲ ਕਰਤੇ ਬਾਰਡਰ, ਚੱਪੇ-ਚੱਪੇ ‘ਤੇ ਲੱਗਿਆ ਪੁਲਿਸ ਦਾ ਪਹਿਰਾ

ਪੁਲਿਸ ਨੇ 18 ਮਾਰਚ ਨੂੰ ਅੰਮ੍ਰਿਤਪਾਲ ਅਪਰੇਸ਼ਨ ਸ਼ੁਰੂ ਕੀਤਾ ਸੀ ਜਿਸ ਦੇ ਵਿੱਚ ਉਸਦੇ ਕਈ ਸਾਥੀਆਂ ਨੂੰ ਹਿਰਾਸਤ ਚ ਲੈ ਲਿਆ ਸੀ ਪਰ ਅੰਮ੍ਰਿਤਪਾਲ ਭੱਜਣ ਚ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਜਗ੍ਹਾ ਜਗਾ ਉਸਨੂੰ ਲੱਭਣ ਲਈ ਚੈਕਿੰਗ ਕੀਤੀ ਜਾ ਰਹੀ ਐ ਪਰ ਉਹ ਪੁਲਿਸ ਹੱਥ ਨਹੀਂ ਲੱਗਿਆ, ਜਿਸ ਤੋਂ ਬਾਅਦ ਹੁਣ ਉਸਦੀ ਭਾਲ ਲਈ ਹਰਿਆਣਾ ਪੰਜਾਬ ਬਾਰਡਰ ਵੀ ਪੁਲਿਸ ਵਲੋਂ ਸੀਲ ਕਰ ਦਿੱਤਾ ਗਿਆ, ਹਰਿਆਣੇ ਨਾਲ ਲੱਗਦੇ ਸਾਰੇ ਰਾਸਤਿਆਂ ਨੇ ਪੁਲਿਸ ਨੇ ਮੁਸ਼ਤੈਦੀ ਵਧਾ ਦਿੱਤੀ ਐ… ਸੰਗਰੂਰ ਦੇ ਐਸਐਸਪੀ ਵਲੋਂ ਨੇੜੇ ਲਗਾਦੇ ਬਾਰਡ਼ਰ ਦਾ ਜਾਇਜਾ ਵੀ ਲਿਆ, ਤੇ ਦੱਸਿਆ ਕਿ ਆਉਂਣ ਜਾਣ ਵਾਲੇ ਸਾਰੇ ਵਾਹਨਾ ਦੀ ਚੈਕਿੰਗ ਕੀਤੀ ਜਾ ਰਹੀ ਐ…

ਤੁਹਾਨੂੰ ਦੱਸ ਦੇਈਏ ਕਿ ਅੰਮ੍ਰਤਪਾਲ ਪੁਲਿਸ ਦੀ ਗ੍ਰਿਫਤ ਤੋਂ ਬੇਸ਼ੱਕ ਬਾਹਰ ਐ ਪਰ ਪੁਲਿਸ ਜਲਦ ਉਸ ਤੱਕ ਪਹੁੰਚ ਕਰਕੇ ਗਿਫਤਾਰ ਕਰ ਸਕਦੀ ਐ…ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸੁਹਾਗਰਾਤ ਵਾਲੀ ਰਾਤ ਸੁਨੱਖੀ ਕੁੜੀ ਨੇ ਮੁੰਡੇ ਦੇ ਉਡਾ ਦਿੱਤੇ ਤੋਤੇ

htvteam

ਦੁਕਾਨ ‘ਚ ਮੁੰਡੇ ਗਾਹਕ ਨਾਲ ਕੁੜੀ ਨੇ ਕੀਤੀ ਆਹ ਹਰਕਤ, ਫਿਰ ਪਾੜੇ ਕੱਪੜੇ

htvteam

ਜੇਲ੍ਹ ‘ਚੋਂ ਘਰਵਾਲੇ ਦਾ ਸੁਨੇਹਾ ਦੇਣ ਬਹਾਨੇ ਘਰ ਵੜੇ ਬਦਮਾਸ਼; ਜਨਾਨੀ ਨੇ ਪੁਲਿਸ ਅੱਗੇ ਦੱਸੀ ਸਾਰੀ ਕਹਾਣੀ

htvteam

Leave a Comment