Htv Punjabi
India Punjab Video

ਅੱਜ ਪੂਰੇ ਭਾਰਤ ਚ ਪਸਰੀ ਸੁੰਨ, 30 ਕਰੋੜ ਲੋਕ ਉਤਰੇ ਸੜਕਾਂ ਤੇ

ਅੱਜ ਪੂਰੇ ਭਾਰਤ ਬੰਦ ਦੀ ਕਾਲ

ਲੁਧਿਆਣਾ ਦੇ ਵਿੱਚ ਟਰੇਡ ਯੂਨੀਅਨ ਦਾ ਪ੍ਰਦਰਸ਼ਨ
ਕਰਮਚਾਰੀਆਂ ਸਮੇਤ ਵੱਖ-ਵੱਖ ਜਥੇਬੰਦੀਆਂ ਦੀ ਅੱਜ ਹੜਤਾਲ
ਕਿਸਾਨ ਵੀ ਕਰ ਰਹੇ ਨੇ ਹੜਤਾਲ ਦਾ ਸਹਿਯੋਗ
ਅੱਜ ਸਵੇਰ ਤੋਂ ਦਿਖਿਆ ਭਾਰਤ ਬੰਦ ਦਾ ਅਸਰ
ਅੱਜ ਪੂਰੇ ਭਾਰਤ ਚ ਪਸਰੀ ਸੁੰਨ, ਚਾਰੇ ਪਾਸੇ ਸਨਾਟਾ
ਦਿਖਿਆ ਭਾਰਤ ਬੰਦ ਦਾ ਅਸਰ, ਲੋਕਾਂ ਦਾ ਕੰਮ ਠੱਪ
ਹੱਥਾਂ ਚ ਬੈਨਰ ਫੜ ਕੇ ਸਰਕਾਰ ਦੀ ਕੀਤਾ ਸਿਆਪਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸ਼ਾ ਤੇ ਹਥਿਆਰ ਤਸਕਰੀ ਮਾਮਲੇ ‘ਚ ਹੁਣ ਇੱਕ ਫੌਜੀ ਵੀ ਹੋਇਆ ਗ੍ਰਿਫਤਾਰ, ਦੇਖੋ ਕਿਵੇਂ ਆਈ ਕਹਾਣੀ ਸਾਹਮਣੇ

Htv Punjabi

ਦਿਵਯਾਂਗ ਸ਼ਤਰੰਜ ਖਿਡਾਰਨ ਸਰਕਾਰ ਦੇ ਲਾਰਿਆਂ ਤੋਂ ਹੋਈ ਹਤਾਸ਼; ਨੌਕਰੀ ਅਤੇ ਨਕਦ ਇਨਾਮ ਦੇ ਵਾਅਦੇ ਤੋਂ ਮੁਕਰੀ ਪੰਜਾਬ ਸਰਕਾਰ

htvteam

ਗਲਤ ਮੁੰਡੇ ਦਾ ਪਿੱਛਾ ਕਰਨਾ ਜਵਾਨ ਕੁੜੀਆਂ ਨੂੰ ਪਿਆ ਮਹਿੰਗਾ; ਦੇਖੋ ਵੀਡੀਓ

htvteam

Leave a Comment