Htv Punjabi
Punjab Video

ਅੱਧੀ ਰਾਤ ਕਮਰੇ ‘ਚੋ ਆ ਰਹੀਆਂ ਸੀ ਅਵਾਜ਼ਾਂ; ਦਿਓਰ ਭਰਜਾਈ ਰੰਗੇ ਹੱਥੀਂ ਫੜ ਲਏ ਘਰਵਾਲੇ ਨੇ

ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਦੂਜੇ ਸੂਬਿਆਂ ‘ਚੋਂ ਆਏ ਪ੍ਰਵਾਸੀ ਲੋਕਾਂ ਚੰਗੀ ਖਾਸੀ ਅਬਾਦੀ ਹੈ | ਨੀਰਜ ਨਾਂ ਦੇ ਨੌਜਵਾਨ ਦਾ ਪਰਿਵਾਰ ਵੀ ਉਹਨਾਂ ‘ਚੋਂ ਇੱਕ ਹੈ | ਨੀਰਜ ਆਪਣੀ ਘਰਵਾਲੀ ਰਚਨਾ ਭਰਾ ਅਰਵਿੰਦ ਤੇ ਮਾਂ ਸਣੇ ਰਹਿੰਦਾ ਸੀ | ਉਸਦੀ ਮਾਸੀ ਦਾ ਮੁੰਡਾ ਰੋਹਿਤ ਵੀ ਪਿੰਡ ਤੋਂ ਆ ਉਸ ਨਾਲ ਰਹਿਣ ਲੱਗ ਪਿਆ | ਨੀਰਜ ਪਲੰਬਰ ਦਾ ਕੰਮ ਕਰਦਾ ਹੈ ਤੇ ਉਸਦੀ ਘਰ ਵਾਲੀ ਇੱਕ ਫੈਕਟਰੀ ‘ਚ ਲੱਗੀ ਹੋਈ ਸੀ | ਉਸਦੀ ਮਾਸੀ ਦਾ ਮੁੰਡਾ ਰੋਹਿਤ ਅਕਸਰ ਰਚਨਾ ਨਾਲ ਪੁੱਠਾ ਸਿੱਧਾ ਮਜਾਕ ਕਰ ਜਾਂਦਾ, ਜਿਸ ਨੂੰ ਲੈ ਕੇ ਨੀਰਜ ਨੇ ਕਈ ਵਾਰ ਟੋਕਿਆ ਵੀ |
ਇੱਕ ਦਿਨ ਅੱਧੀ ਰਾਤ ਨੂੰ ਅਚਾਨਕ ਕਮਰੇ ‘ਚੋਂ ਸਿਸਕੀਆਂ ਦੀ ਆਵਾਜ਼ ਆਉਂਦੀ ਹੈ, ਦੂਜੇ ਕਮਰੇ ‘ਚ ਸੁੱਤੇ ਨੀਰਜ ਦੀ ਜਾਗ ਖੁੱਲ ਜਾਂਦੀ ਹੈ | ਜਦ ਉਹ ਕਮਰੇ ‘ਚ ਜਾ ਸੀਨ ਦੇਖਦਾ ਹੈ ਤਾਂ ਉਸਦੇ ਹੋਸ਼ ਉੱਡ ਜਾਂਦੇ ਨੇ |

Related posts

ਇਕੱਲੀ ਬੇਬੇ ਦੇਖ ਮੁੰਡੇ ਦੀ ਵਿਗੜੀ ਨੀਅਤ, ਸੁੱਤੀ ਪਈ ਨੂੰ ਪਾਇਆ ਹੱਥ

htvteam

ਪੰਜਾਬ ‘ਚ ਕੋਰੋਨਾ ਦਾ ਕਹਿਰ ਜਾਰੀ, ਪਰ ਨਾਲ ਹੀ ਮਰੀਜ਼ ਠੀਕ ਹੋਣ ਨਾਲ ਡਰ ਤੇ ਭੈਅ ਦਾ ਮਾਹੌਲ ਕੁਝ ਘਟਿਆ, ਦੇਖੋ ਠੀਕ ਹੋਏ ਮਰੀਜ਼ ਦਾ ਬਿਆਨ 

Htv Punjabi

ਆਹ ਬੰਦਾ ਨਕਲੀ ਚੀਜ਼ ਨਾਲ ਲੋਕਾਂ ਦਾ ਕਰ ਗਿਆ ਘੋਗਾ ਚਿੱਤ, ਪਤਾ ਲੱਗਣ ‘ਤੇ ਪੁਲਿਸ ਵਾਲੇ ਵੀ ਸੁੰਨ!

Htv Punjabi