Htv Punjabi
Punjab Video

ਅੱਧੀ ਰਾਤ ਸੁਨੱਖੀ ਜਨਾਨੀ ਕੂਲ਼ੇ ਜਿਹੇ ਮੁੰਡੇ ਨੂੰ ਬੁਲਾਉਂਦੀ ਕਮਰੇ ‘ਚ; ਘਰਵਾਲੇ ਨੇ ਫ਼ੜ ਲਏ ਰੰਗੇ ਹੱਥੀ

ਮਾਮਲਾ ਹੈ ਜਿਲਾ ਮੁਤਸਰ ਸਾਹਿਬ ਦੇ ਪਿੰਡ ਵਧਾਈ ਦਾ, ਜਿੱਥੇ ਦਾ ਇਹ ਸਾਰੀ ਘਟਨਾ ਵਾਪਰੀ ਹੈ | ਇਸ ਔਰਤ ਦਾ ਵਿਆਹ ਕਰੀਬ ਦੱਸ ਸਾਲ ਪਹਿਲਾਂ ਇੱਕ ਨੌਜਵਾਨ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਇਸਦੇ ਇੱਕ ਪੁੱਤ ਨੇ ਜਨਮ ਲਿਆ | ਇਸ ਔਰਤ ਦੇ ਕੋਈ ਭਰਾ ਨਾ ਹੋਣ ਕਾਰਨ ਇਸਦਾ ਘਰਵਾਲਾ ਘਰਜਾਵੀਂ ਦੇ ਤੌਰ ਤੇ ਇਥੇ ਵਧਾਈ ਪਿੰਡ ਸਹੁਰੇ ਘਰ ਰਹਿ ਰਿਹਾ ਹੈ |

ਹੁਣ ਤੁਹਾਨੂੰ ਦੱਸਦੇ ਹਾਂ ਸੀਸੀਟੀਵੀ ‘ਚ ਰਿਕਾਰਡ ਕੰਧ ਟੱਪਣ ਵਾਲੇ ਨੌਜਵਾਨ ਬਾਰੇ |
ਅਸਲ ‘ਚ ਕੰਧ ਟੱਪਣ ਵਾਲਾ ਨੌਜਵਾਨ ਕੋਈ ਚੋਰ ਲੁਟੇਰਾ ਨਹੀਂ ਬਲਕਿ ਇੱਕ ਦਿਲ ਟੁੱਟਿਆ ਆਸ਼ਕ ਹੈ | ਜਿਸਨੂੰ ਇਸ ਔਰਤ ਦੇ ਘਰ ਵਾਲੇ ਨੇ ਕੁੱਝ ਲੋਕਾਂ ਨਾਲ ਮਿਲ ਚੰਗਾ ਕੁਟਾਪਾ ਲਾਇਆ ਤੇ ਉਸਦਾ ਜੋ ਬੁਰਾ ਹਾਲ ਕੀਤਾ ਉਸ ਵੀਡੀਓ ਨੂੰ ਅਸੀਂ ਤੁਹਾਨੂੰ ਨਹੀਂ ਵਿਖਾ ਸਕਾਂਗੇ | ਜਿਸ ਕਰਕੇ ਬੁਰੀ ਤਰ੍ਹਾਂ ਜ਼ਖਮੀ ਹੁਸਨਦੀਪ ਸਿੰਘ ਨਾਂ ਦਾ ਉਹ ਨੌਜਵਾਨ ਇਸ ਵੇਲੇ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ‘ਚ ਹਸਪਤਾਲ ਵਿਚ ਜ਼ੇਰੇ ਇਲਾਜ ਹੈ | ਉਸਨੇ ਇਸ ਔਰਤ ਬਾਰੇ ਜੋ ਕੁੱਝ ਦੱਸਿਆ ਉਸਨੂੰ ਸੁਣ ਕੇ ਤੁਹਾਡੀਆਂ ਹੈਰਾਨਗੀ ਦੀਆਂ ਸਾਰੀਆਂ ਹੱਦਾਂ ਟੁੱਟ ਜਾਣਗੀਆਂ |

Related posts

ਦਿਨ ‘ਚ ਸਿਰਫ 2 ਮਿੰਟ ਐਵੇਂ ਬੈਠ ਲਓ ਸਾਰਾ ਦਿਨ ਢਿੱਡ ਰਹੂਗਾ ਫੁੱਲ ਵਾਂਗੂੰ ਖਿੜਿਆ

htvteam

ਦੇਖੋ ਪੁਲਿਸ ਨੇ ਲਾਈਵ ਹੋ ਕਿਵੇਂ ਫੜਿਆ ਚਿੱਟਾ

htvteam

ਆਹ ਜੀਵ ਨੇ ਮਚਾ!ਇਆ ਅੰ!ਤਾਂ ਦਾ ਕਹਿ!ਰ

htvteam