Htv Punjabi
Crime Punjab Video

ਅ# ਸਲਾ ਰੱਖਣ ਦੇ ਸ਼ੌਂਕੀਆਂ ਤੇ ਹੋਇਆ ਐਕਸ਼ਨ, 200 ਫਿਊਜ !

ਲੁਧਿਆਣਾ ਦੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ
200 ਦੇ ਕਰੀਬ ਲੋਕਾਂ ਦੇ ਅਸਲੇ ਦੇ ਲਾਈਸੈਂਸ ਕੀਤੇ ਰੱਦ: ਪੁਲਿਸ ਕਮਿਸ਼ਨਰ
ਡੋਪ ਟੈਸਟ ਦੀਆਂ ਫਰਜ਼ੀ ਰਿਪੋਰਟਾਂ ਤੇ ਹੈ ਸਖਤੀ: ਐਸਐਮਓ
ਸ਼ਹਿਰ ਵਿੱਚ ਲਗਾਤਾਰ ਵੱਧ ਰਹੇ ਕ੍ਰਾਈਮ ਅਤੇ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਪੁਲਿਸ ਦੀ ਸਖਤੀ ਵੇਖਣ ਨੂੰ ਮਿਲ ਰਹੀ ਹੈ ਪਰ ਅਸਲਾ ਧਾਰਕਾਂ ਤੇ ਵੀ ਹੁਣ ਪੁਲਿਸ ਦਾ ਐਕਸ਼ਨ ਵੇਖਣ ਨੂੰ ਮਿਲ ਰਿਹਾ ਹੈ ਉਧਰ ਪੁਲਿਸ ਨੇ ਅਸਲਾ ਰੱਖਣ ਦੀ ਸ਼ੌਕੀਨ 200 ਦੇ ਕਰੀਬ ਅਸਲਾ ਧਾਰਕਾਂ ਦੇ ਲਾਈਸੈਂਸ ਰੱਦ ਕੀਤੇ ਨੇ ਇਸ ਸਬੰਧ ਵਿੱਚ ਜਿੱਥੇ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਸਾਂਝੀ ਕੀਤੀ ਹੈ। ਤਾਂ ਉੱਥੇ ਹੀ ਇਸ ਬਾਬਤ ਪੁਲਿਸ ਨੇ 11 ਲੋਕਾਂ ਦੇ ਡੋਬ ਟੈਸਟ ਦੀ ਰਿਪੋਰਟ ਤੇ ਵੀ ਲੁਧਿਆਣਾ ਸਿਵਲ ਹਸਪਤਾਲ ਦੇ ਐਸਐਮਓ ਤੋਂ ਸਪਸ਼ਟੀਕਰਨ ਮੰਗਿਆ ਹੈ।

ਉਧਰ ਲੁਧਿਆਣਾ ਪੁਲਿਸ ਕਮਿਸ਼ਨਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਅਸਲਾ ਧਾਰਕਾਂ ਤੇ ਹੁਣ ਪੁਲਿਸ ਦਾ ਸ਼ਿਕੰਜਾ ਹੈ ਉਹਨਾਂ ਕਿਹਾ ਕਿ 200 ਦੇ ਕਰੀਬ ਅਸਲਾ ਧਾਰਕਾਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਅਤੇ ਇਸ ਬਾਬਤ ਅੱਗੇ ਵੀ ਕਾਰਵਾਈਆਂ ਦਾ ਦੌਰ ਜਾਰੀ ਹੈ।

ਉਧਰ ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਲੁਧਿਆਣਾ ਸਿਵਲ ਹਸਪਤਾਲ ਦੇ ਐਸਐਮਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਡਾਕਟਰ ਦੀ ਪ੍ਰਕਿਰਿਆ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ ਚਾਰ ਡਾਕਟਰਾਂ ਦੀ ਅਗਵਾਈ ਚ ਇਹ ਸਾਰੀ ਰਿਪੋਰਟ ਤਿਆਰ ਹੁੰਦੀ ਹੈ। ਅਤੇ ਪਿਛਲੇ ਦਿਨੀ ਕੁਝ ਜਾਲੀ ਡੋਪ ਟੈਸਟਾਂ ਦੇ ਮਾਮਲੇ ਸਾਹਮਣੇ ਆਏ ਸੀ ਜਿਸ ਦੇ ਸਖਤੀ ਨਾਲ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਉਹਨਾਂ 11 ਡੋਪ ਟੈਸਟਾਂ ਦੀ ਰਿਪੋਰਟ ਤੇ ਬੋਲਦੇ ਹੋਏ ਕਿਹਾ ਕਿ ਇਹ ਉਹਨਾਂ ਦੇ ਜੁਆਇਨ ਕਰਨ ਤੋਂ ਪਹਿਲਾਂ ਹੀ ਰਿਪੋਰਟਸ ਹੈ ਜਿਸ ਦੀ ਜਾਂਚ ਚੱਲ ਰਹੀ ਹੈ। ਇਹੀ ਨਹੀਂ ਉਹਨਾਂ ਕਿਹਾ ਕਿ ਸਰਕਾਰ ਦੀ ਜੀਰੋ ਟੋਲਰੈਂਸ ਨੀਤੀ ਦੇ ਤਹਿਤ ਫਰੀ ਐਂਡ ਫੇਅਰ ਕੰਮ ਕੀਤਾ ਜਾ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੀਡੀਓ; ਮਾਸ਼ੂਕ ਨੇ ਆਸ਼ਕ ਦੇ ਹੱਥ ਕੱਢ ਫੜਾਇਆ ਆਪਣਾ ਖਾਸ ਅੰਗ

htvteam

ਨਕਲੀ ਮੁਲਾਜ਼ਮਾਂ ਨੂੰ ਫੜ੍ਹਕੇ ਲੋਕਾਂ ਨੇ ਦੇਖੋ ਕਿਵੇਂ ਕਰਾਈ ਤਸੱਲੀ ?

htvteam

ਨਿੱਕੇ ਮੁੰਡੇ ਨੂੰ ਨੋਚਕੇ ਖਾ ਗਏ ਅਵਾਰਾ ਕੁੱਤੇ, ਹੱਡੀ ਵੀ ਨਹੀਂ ਛੱਡੀ !

htvteam

Leave a Comment