Htv Punjabi
Punjab Video

ਆਟੋ ‘ਚ ਜਾਂਦੀ ਕੁ ੜੀ ਨੂੰ ਮੁੰ ਡਿਆਂ ਨੇ ਕੀਤਾ ਅਗ ਵਾਹ

ਪੁਲਿਸ ਦੇ ਮੂਹਰੇ ਇਕ ਵੀਲ ਚੈਅਰ ਉੱਤੇ ਤੇ ਦੂਜਾ ਫਰਸ਼ ਤੇ ਬੈਠੇ ਜੋ ਨਜ਼ਰ ਆ ਰਹੇ ਹਨ ਇਨ੍ਹਾਂ ਦਰਿੰਦਿਆਂ ਨੇ ਬੀਤੇ ਦਿਨ ਇਕ ਇਕ ਆਟੋ ਚ ਬੈਠੀ ਕੁੜੀ ਨੂੰ ਅਗਵਾਹ ਕੀਤਾ ਸੀ ਐਨਾਂ ਹੀ ਨਹੀਂ ਜਿਸਤੋਂ ਬਾਅਦ ਕੁੜੀ ਸੁੰਨ੍ਹ ਸਾਨ ਥਾਂ ਤੇ ਲਿਜਾਕੇ ਤਿੰਨ ਦਰਿੰਦਿਆਂ ਨੇ ਉਸ ਕੁੜੀ ਨਾਲ ਜ਼ਬਰ -ਜਨਾਹ ਕੀਤਾ ਸੀ ਤੇ ਜਿਸਤੋਂ ਬਾਅਦ ਪੀੜਤ ਦੀ ਸ਼ਕਾਇਤ ਉਪਰੰਤ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਫਿਰ ਦਬੰਗ ਅਫਸਰ ਨੇ ਇਨ੍ਹਾਂ ਦਰਿੰਦਿਆਂ ਨੂੰ ਅਜਿਹਾ ਸਬਕ ਸਿਖਾਇਆ ਜੋ ਇਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਤੋਂ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ,ਖੈਰ ਕੁੜੀਆਂ ਅਤੇ ਔਰਤਾਂ ਨੂੰ ਬਾਹਰ ਜਾਂਦੇ ਵਾਲੇ ਧਿਆਨ ਰੱਖਣਾ ਚਾਹੀਦਾ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੂੰ ਸੁਰੱਖਇਆ ਯਕੀਨੀ ਬਨਾਉਣੀ ਚਾਹੀਦੀ ਐ ਅਤੇ ਇਨ੍ਹਾਂ ਦੋਸ਼ੀਆਂ ਦੇ ਖਿਲਾਫ ਮਿਲਾਸੀ ਸਜਾ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਹੋਰ ਦੇ ਵਿੱਚ ਐਦਾਂ ਕਰਨ ਦੀ ਹਿੰਮਤ ਨਾ ਪਵੇ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਪੇਡੂ ਕੁੜੀ ਦਾ ਚੰਡੀਗੜ੍ਹ ਜਾ ਕੇ ਹਿੱਲਿਆ ਦਿਮਾਗ; ਮੁੰਡੇ ਬੁਲਾਉਂਦੀ ਸੀ ਕਮਰੇ ‘ਚ

htvteam

ਟਰੰਪ ‘ਤੋਂ ਬਾਅਦ ਏਸ ਨੌਜਵਾਨ ‘ਤੇ ਚੱਲੀਆਂ ਗੋ-ਲੀਆਂ ? ਦਹਿਲ ਗਿਆ ਅਮਰੀਕਾ

htvteam

ਸਾਇਕਲ ਸਵਾਰ ਨਾਲ ਦੇਖੋ ਕੀ ਕਿ ਹੋਇਆ ਵੀਡੀਓ ਦੇਖ ਪਰਿਵਾਰ ਦੇ ਉੱਡੇ ਹੋਸ਼

htvteam

Leave a Comment