ਆਹ ਦੇਖਲੋ ਐਵੇਂ ਕਰਦੇ ਨੇ ਲੋਕ ਬਦਮਾਸ਼ੀ, ਪਹਿਲਾਂ ਕਰਦੇ ਨੇ ਫੋਨ ਫਿਰ ਮਾਰਦੇ ਨੇ ਮਿਠੀਆਂ ਗੱਲਾਂ,,ਤੇ ਬਾਅਦ ਚ ਮੁੰਡੇ ਸੱਦ ਕੇ ਤੋੜਦੇ ਨੇ ਹੱਡ ਪੈਰ,,ਜੇਕਰ ਤੁਹਾਨੂੰ ਵੀ ਫੋਨ ਕਰਕੇ ਬੁਲਾਉਂਦੇ ਨੇ ਬਾਹਰ ਤਾਂ ਦੇਖਲੋ ਆਹ ਖ਼ੋਫਨਾਕ ਮੰਜਰ, ਘਰੋਂ ਨਿਕਲਣਾ ਬੰਦ ਕਰ ਦਵੋਗੇ,,,,
ਮਾਮਲਾ ਅੰਮ੍ਰਿਤਸਰ ਦੇ ਘਿਉ ਮੰਡੀ ਨਜਦੀਕ ਦਾ ਜਿੱਥੇ ਹੋਟਲ ਮੰਨਤ ਦੇ ਮੈਨੇਜਰ ਤੇ ਹਮਲਾ ਕਰ ਦਿੱਤਾ,, ਪਹਿਲਾ ਤਾਂ ਹੋਟਲ ਦੇ ਮੈਨੇਜਰ ਸਮੀਰ ਸਭਰਵਾਲ ਨੂੰ ਇਕ ਨੋਜਵਾਨ ਵਲੋ ਬਹਾਨੇ ਨਾਲ ਬਾਹਰ ਬੁਲਾਇਆ ਗਿਆ ਅਤੇ ਸ਼ਾਜਿਸ ਤਹਿਤ ਉਸ ਉਪਰ ਸਤ ਤੋ ਅਠ ਨੋਜਵਾਨਾ ਵਲੋ ਤੇਜਧਾਰ ਹਥਿਆਰਾ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਪੀੜਤ ਨੇ ਹੱਡਬੀਤੀ ਸੁਣਾਈ,,ਪਰਿਵਾਰ ਨੇ ਇਨਸਾਫ਼ ਮੰਗਿਆ,,,,,,,,
ਉੱਥੇ ਹੀ ਪੁਲਿਸ ਅਧਿਕਾਰੀ ਅਸ਼ਵਨੀ ਕੁਮਾਰ ਨੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਪੀੜਿਤ ਨੌਜਵਾਣ ਸਮੀਰ ਸਬਰਵਾਲ ਦੀ ਪੁਰਾਣੀ ਰੰਜਿਸ਼ ਦੇy ਚਲਦੇ ਉਸ ਤੇ ਕੁਝ ਨੌਜਵਾਨਾਂ ਵੱਲੋਂ ਇਹ ਹਮਲਾ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਪੀੜੇ ਦੇ ਕਹਿਣ ਦੇ ਆਹ ਦੇਖਲੋ ਪੰਜਾਬ ਦੇ ਹਲਾਤ ਕਿੱਦਾਂ ਸ਼ਰੇਆਮ ਗੁੰਡਿਡਾਗਰਦੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
