ਤਸਵੀਰਾਂ ਦੇ ਵਿੱਚ ਤੁਸੀਂ ਰੋਂਦੇ ਕਰਲਾਉਂਦੇ ਪਰਿਵਾਰ ਨੂੰ ਦੇਖ ਰਹੇ ਹੋ ਦਰਅਸਲ ਇਸ ਪਰਿਵਾਰ ਤੇ ਅਜਿਹਾ ਦੁੱਖਾਂ ਦਾ ਪਹਾੜ ਟੁੱਟ ਗਿਆ ਕਿ ਖਬਰ ਸੁਣਦੇ ਸਾਰ ਪੂਰੇ ਘਰ ਦੇ ਵਿੱਚ ਚੀਕ ਚਿਹਾੜਾ ਪੈ ਗਿਆ,, ਤੇ ਸੱਥਰ ਵਿਛਨੇ ਸ਼ੁਰੂ ਹੋ ਗਏ। ਦਰਅਸਲ ਇਹਨਾਂ ਦਾ ਨੌਜਵਾਨ ਪੁੱਤ ਦੋ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਅਮਰੀਕਾ ਗਿਆ ਸੀ। ਆਪਣੇ ਸਟੋਰ ਦੇ ਬਾਹਰ ਜਿੱਥੇ ਉਹ ਕੰਮ ਕਰਦਾ ਸੀ ਤਾਂ ਕਾਰ ਸਵਾਰ ਆਏ ਅਣਪਛਾਤਿਆਂ ਨੇ ਉਸਦੇ ਉੱਤੇ ਤਾੜ ਤਾੜ ਗੋਲੀਆਂ ਚਲਾ ਦਿੱਤੀਆਂ ਦੇਸ਼ ਦੌਰਾਨ ਉਸ ਦੀ ਮੌਤ ਹੋ ਗਈ,,,,,,ਪਰਿਵਾਰ ਦੇ ਦੱਸਣ ਅਨੁਸਾਰ ਅਣਪਛਾਤੇ ਕਾਰ ਸਵਾਰਾ ਵਲੋਂ ਅੰਨੇਵਾਹ ਗੋਲੀਆਂ ਚਲਾ ਕੇ ਨੌਜਵਾਨ ਨੂੰ ਉਸ ਵੇਲੇ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਉਹ ਸਟੋਰ ਦੇ ਬਾਹਰ ਖੜਾ ਸੀ ਇਸ ਹਮਲੇ ਵਿਚ ਤਿੰਨ ਲੋਕਾ ਦੇ ਜਖਮੀ ਹੋ ਜਾਣ ਦੀ ਖਬਰ ਹੈ,,,,,,,,
ਦੇਖਿਆ ਜਾਵੇ ਤਾਂ ਆਏ ਦਿਨ ਵਿਦੇਸ਼ਾਂ ਦੀ ਧਰਤੀ ਤੇ ਪੰਜਾਬੀਆਂ ਦੀ ਮੌਤ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ,, ਤੇ ਪਿੱਛੇ ਰੋਂਦਾ ਕਰਲਾਉਂਦਾ ਪਰਿਵਾਰ ਆਪਣੇ ਬੱਚਿਆਂ ਦੀਆਂ ਲਾਸ਼ਾਂ ਭਾਰਤ ਮੰਗਵਾਉਣ ਦੀ ਸਿਰਫ ਗੁਹਾਰ ਲਗਾਉਂਦਾ ਰਹਿ ਜਾਂਦਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
