Htv Punjabi
Punjab Video

ਆਪਣੇ ਪਰਿਵਾਰ ਲਈ ਮੁੰਡਾ ਦੇਖੋ ਕਿਵੇਂ ਲਗਾ ਗਿਆ ਜਾਨ ਦੀ ਬਾਜ਼ੀ ?

ਇਨ੍ਹਾਂ ਤਸਵੀਰਾਂ ਚ ਇਹ ਰੋਂਦੀਆਂ ਕੁਰਲਾਉਂਦੀਆਂ ਔਰਤਾਂ ਅਤੇ ਕੁੜੀਆਂ ਦੇ ਰੋਣ ਦਾ ਕਾਰਨ ਸੁਣਕੇ ਤੁਹਾਡੀਆਂ ਅੱਖਾਂ ਵੀ ਹੰਝੂ ਰੋਕ ਨਹੀਂ ਸਕਣਗੀਆਂ ਜੋ ਨੇ ਦਾ ਨਾਲ ਹੋਇਆ ਉਸਦੇ ਨਾਲ ਇਨ੍ਹਾਂ ਦੀ ਦੁਨੀਆਂ ਤਬਾਹ ਹੋ ਗਈ, ਦਰਸਲ ਏਸ ਔਰਤ ਦਾ ਪੁੱਤ ਪ੍ਰਦੀਪ ਕੁਮਾਰ ਆਪਣੀਆਂ ਤਿੰਨ ਬੱਚੀਆਂ ਨੂੰ ਪਾਲਣ ਅਤੇ ਘਰਦਾ ਗੁਜ਼ਾਰਾ ਚਲਾਉਂਣ ਲਈ ਦਿਨ-ਰਾਤ ਕੰਪਨੀ ਚ ਕੰਮ ਕਰਦਾ ਸੀ ਜਿਸਦੇ ਨਾਲ ਕੁਝ ਅਜਿਹਾ ਹੋਇਆ ਕਿ ਸਾਰਿਆਂ ਦੀ ਰੂਹ ਕੰਬ ਉੱਠੀ,ਮਾਮਲਾ ਅੰਮ੍ਰਿਤਸਰ ਦੀ ਵੇਰਕਾ ਦਾ ਹੈ,,,,,,,,,

ਉਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਜਨਾਨੀਆਂ ਨੂੰ ਦੇਖ ਪੁੱਠੇ ਪੈਰੀਂ ਭੱਜੇ ਵੈਰੀ !

htvteam

ਜੇ ਵੀਡੀਓ ਨਾ ਹੁੰਦੀ ਤਾਂ ਆਹ ਗੱਲ ਤੇ ਯਕੀਨ ਔਖਾ ਸੀ

htvteam

6-6 ਫੁੱਟ ਦੇ ਜਵਾਨ ਫਸਾਉਂਦੇ ਸੀ ਪੇਂਡੂ ਕੁੜੀਆਂ ਫੇਰ ਹੋਟਲਾਂ ਦੇ ਕਮਰੇ ‘ਚ ਬੁਲਾਕੇ ਸੱਦ ਲੈਂਦੇ ਸੀ ਮੁੰਡੇ

htvteam

Leave a Comment