Htv Punjabi
Punjab Video

ਜੇ ਵੀਡੀਓ ਨਾ ਹੁੰਦੀ ਤਾਂ ਆਹ ਗੱਲ ਤੇ ਯਕੀਨ ਔਖਾ ਸੀ

ਆਹ ਦੇਖ ਲਓ ਸੁਨਿਆਰੇ ਦੀ ਦੁਕਾਨ ਦੇ ਵਿੱਚ ਕੀ ਅਜਿਹੀ ਸ਼ੈ ਆਈ ਕਿ ਅੰਦਰ ਪਿਆ ਸਮਾਨ ਗਾਇਬ ਹੋ ਗਿਆ। ਤੇ ਜਦੋਂ ਮਾਲਕ ਨੇ ਤਸਵੀਰਾਂ ਕੈਮਰੇ ਦੇ ਵਿੱਚ ਦੇਖੀਆਂ ਤਾਂ ਦੇ ਕੇ ਉਸਦੇ ਹੋਰ ਛੁੱਟ ਗਏ ਫਿਰ ਉਸਨੂੰ ਪਤਾ ਲੱਗ ਗਿਆ ਕਿ ਆਖਰ ਉਹ ਸਮਾਨ ਗਾਇਬ ਕਿੱਦਾਂ ਹੋਇਆ ਸੀ,,,,,

ਲੁਧਿਆਣਾ ਦੇ ਤਾਜਪੁਰ ਰੋਡ ਵਿਖੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਦੁਕਾਨ ਦੇ ਤਾਲੇ ਤੋੜ ਕੇ ਅਤੇ ਸ਼ਟਰ ਕੱਟ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰੀ ਦੀ ਇਹ ਵਾਰਦਾਤ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।

ਦੁਕਾਨਦਾਰ ਅਨੁਸਾਰ ਚੋਰੀ ਹੋਣ ਦੀ ਸੂਚਨਾ ਉਹਨਾਂ ਦੇ ਗਵਾਂਢੀ ਵੱਲੋਂ ਉਹਨਾਂ ਨੂੰ ਫੋਨ ਉੱਤੇ ਦਿੱਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕੀਤੀ ਤਾਂ ਪਤਾ ਚੱਲਿਆ ਕਿ ਦੋ ਚੋਰਾਂ ਵੱਲੋਂ ਇਸ ਚੋਰੀ ਨੂੰ ਅੰਜਾਮ ਦਿੱਤਾ ਗਿਆ ਹੈ।
ਹਾਲਾਂਕਿ ਦੁਕਾਨ ਅੰਦਰੋਂ ਕੀ ਕੁਝ ਚੋਰੀ ਹੋਇਆ ਹੈ ਸਪਸ਼ਟ ਨਹੀਂ ਹੋ ਸਕਿਆ, ਪ੍ਰੰਤੂ ਚੋਰਾਂ ਦਾ ਇੱਕ ਮੋਬਾਈਲ ਚੋਰੀ ਕਰਦੇ ਸਮੇਂ ਉਸ ਦੁਕਾਨ ਅੰਦਰ ਗਿਰ ਗਿਆ ਜੋ ਦੁਕਾਨਦਾਰ ਦੇ ਹੱਥ ਲੱਗ ਗਿਆ ਹੈ। ਦੁਕਾਨਦਾਰ ਵੱਲੋਂ ਚੋਰੀ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਨਾਨੀਆਂ ਨੇ ਨੌਜਵਾਨ ਨੂੰ ਅਗਵਾ ਕਰ ਕਰ’ਤੀ ਸ਼ਰਮਨਾਕ ਕਰਤੂਤ

htvteam

ਆਸ਼ਕ ਨਾਲ ਬੱਚੀ ਦੀ ਮਾਂ ਕਰਵਾਉਣਾ ਚਾਹੁੰਦੀ ਸੀ ਵਿਆਹ; ਮਾਂ ਨੇ ਗਲਾ ਘੁੱਟ ਕੇ ਬੱਚੀ ਦਾ ਕੀਤਾ ਕਤਲ

htvteam

ਦੇਖੋ ਪੰਜਾਬੀਆਂ ਦੀ ਬੰਗਾਲਣ ਨੂੰਹ ਨੇ ਕਿਵੇਂ ਬਣਾਇਆ ਵਿਸ਼ਵ ਰਿਕਾਰਡ

htvteam

Leave a Comment