Htv Punjabi
Crime Punjab Siyasat Video

ਆਪ ਦਾ ਇੱਕ ਹੋਰ ਮੰਤਰੀ ਰਾਡਾਰ ਤੇ

ਲੁਧਿਆਣਾ ਤੋਂ ਇਸ ਵੇਲ ਦੀ ਵੱਡੀ ਅਤੇ ਅਹਿਮ ਖਬਰ
ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ED ਦੀ ਰੇਡ
ਲੁਧਿਆਣਾ ਰਿਹਾਇਸ਼ ‘ਤੇ ਹੋ ਰਹੀ ਛਾਪੇਮਾਰੀ
ਜਾਣਕਾਰੀ ਅਨੁਸਾਰ ਘਰੋਂ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ
ਤੇ ਅਧਿਕਾਰੀਆਂ ਵਲੋਂ ਸਾਰੇ ਦਸਤਾਵੇਜ਼ਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ
ਆਪ ਦਾ ਇੱਕ ਹੋਰ ਮੰਤਰੀ ਰਾਡਾਰ ਤੇ
ਘਰ ਚ ED ਨੇ ਮਾਇਆ ਛਾਪਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੋਹਣੀ ਕੁੜੀ ਭਰੇ ਬਜ਼ਾਰ ਜਨਾਨੀ ਨਾਲ ਕਰ ਗਈ ਗ਼ਲਤ ਕੰਮ

htvteam

ਸਿਖਿਆ ਬੋਰਡ ਵੱਲੋਂ ਮੁਲਾਜ਼ਮਾਂ ਸਬੰਧੀ ਚੁੱਕੇ ਗਏ ਕਦਮਾਂ ਦੀ ਗੂੰਜ ਹਾਈਕੋਰਟ ‘ਚ ਸੁਣਾਈ ਦਿੱਤੀ

Htv Punjabi

ਛੋਟੇ ਸਿੱਧੂ ਦੀ ਹਵੇਲੀ ‘ਚ ਦੇਖੋ ਕਿਵੇਂ ਹੋਈ ਜ਼ਬਰਦਸਤ ENTRY ?

htvteam

Leave a Comment