Htv Punjabi
Punjab Video

ਆਹ ਇਕੱਲੇ ਬੰਦੇ ਨੇ ਥਾਣੇ ਬਾਹਰ ਪਾਇਆ ਘੜਮੱਸ

ਹੁਣ ਆਹ ਸਮਾਂ ਆ ਗਿਆ ਕਿ ਇਨਸਾਫ਼ ਲੈਣ ਲਈ ਥਾਣਿਆਂ ਦੇ ਬਾਹਰ ਲੰਮੇ ਪਿਆ ਕਰਨਾ,,,,,,,ਫਿਰ ਪੁਲਿਸ ਵਾਲਿਆਂ ਦੀ ਤੁਹਾਡੇ ਤੇ ਨਜ਼ਰ ਪਵੇਗੀ,,,,,,,ਇਹ ਸਾਡਾ ਨਹੀਂ ਕਹਿਣਾ ਕਿਉੰਕਿ ਥਾਣੇ ਦੇ ਬਾਹਰ ਲੰਮਾ ਪਿਆ ਇਹ ਵਿਅਕਤੀ ਇਨਸਾਫ਼ ਮੰਗ ਰਿਹਾ ਹੈ,,,,,ਤੇ ਆਪਣੀ ਜਾਨ ਨੂੰ ਵੀ ਖ਼ਤਰਾ ਦੱਸ ਰਿਹਾ ਹੈ,,,,,,,

ਜਾਣਕਾਰੀ ਲਈ ਦੱਸ ਦਈਏ ਕਿ ਪ੍ਰਦਰਸ਼ਨਕਾਰੀ ਹਰਦਮ ਸਿੰਘ ਨੇ ਕੁਝ ਦਿਨ ਪਹਿਲਾਂ ਭਵਾਨੀਗੜ੍ਹ ਥਾਣੇ ਦੇ ASI ਸੁਖਦੇਵ ਸਿੰਘ ‘ਤੇ ਰਿਸ਼ਵਤ ਲੈਣ ਸਬੰਧੀ ਵਿਜੀਲੈਂਸ ਵਿਭਾਗ ਤੋਂ ਕਾਰਵਾਈ ਕਰਵਾਈ ਸੀ,,,,,,,,,ਤੇ ਅੱਜ ਮੁੜ ਇਸ ਵਿਅਕਤੀ ਵਲੋਂ ਭਵਾਨੀਗੜ੍ਹ ਪੁਲਿਸ ‘ਤੇ ਇਲਜ਼ਾਮ ਲਗਾਏ ਨੇ ਕਿ ਪੁਰਾਣੇ ਮਾਮਲੇ ਵਿੱਚ ਸਹੀ ਕਾਰਵਾਈ ਨਹੀਂ ਕੀਤੀ,,,,,,,ਤੇ ਓਹ ਕਿੰਨਾ ਸਮਾਂ ਹੋ ਗਿਆ ਥਾਣੇ ਦੇ ਚੱਕਰ ਕੱਢ ਰਿਹਾ ਤੇ ਉਸਦੀ ਜਾਨ ਨੂੰ ਵੀ ਖ਼ਤਰਾ,,,,,,,ਫ਼ਿਲਹਾਲ ਇਸ ਮਾਮਲੇ ਵਿੱਚ ਪੁਲਿਸ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਕੀਤਾ ਇਨਕਾਰ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ ਦੋ ਬੰਦੇ ਮਿਲਕੇ ਕਾਰ ‘ਚ ਕੀ ਕਰ ਰਹੇ ਸੀ ?

htvteam

ਤੁਸੀਂ ਦਰਦਾਂ ਨੂੰ ਖਤਮ ਕਰਨ ਲਈ ਕਦੇ ਆਹ ਡਾਂਗ ਤੋੜ ਨੁਸਕਾ ਅਪਨਾਇਆ ਹੈ

htvteam

ਕੁੜੀ ਸਹੇਲੀ ਨਾਲ ਕਰਦੀ ਸੀ ਗੱਲਾਂ, ਪੁਲਿਸ ਨੇ ਉਨ੍ਹਾਂ ਦੀ ਕਾਲਸ ‘ਤੇ ਮ੍ਰਿਤਕ ਦੀ ਪਤਨੀ ਅਤੇ ਸਹੇਲੀ ਦੇ ਭਾਈ ਨੂੰ ਪ੍ਰੇਮੀ ਦੱਸ ਬਣਾਇਆ ਮੁਲਜ਼ਿਮ

Htv Punjabi

Leave a Comment