Htv Punjabi
Punjab Video

ਕਬਰਸਤਾਨ ਚੋਂ ਸਰਦਾਰ ਮੁੰਡੇ ਦੀ ਮਿਲੀ ਲਾਸ਼ ਬਾਰੇ ਹੈਰਾਨੀਜਨਕ ਖੁਲਾਸੇ

ਨਸ਼ੇ ਨੇ ਸਾਡੀ ਨੌਜਵਾਨੀ ਖ਼ਤਮ ਕਰ ਦਿੱਤੀ ਹੈ,,ਬਾਈਟ ਦਿਨੀਂ ਮਾਛੀਵਾੜਾ ਸਾਹਿਬ ਦੇ ਕਬਰਸਤਾਨ ਚੋ ਇੱਕ ਸਰਦਾਰ ਨੌਜਵਾਨ ਦੀ ਲਾਸ਼ ਮਿਲੀ ਸੀ,ਜਿਸਦੀ ਬਾਂਹ ਤੇ ਟੀਕਾ ਲੱਗਿਆ ਹੋਇਆ ਦੀ,,ਹੁਣ ਉਸ ਮਾਮਲੇ ਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਨੇ,,ਦੱਸਾਂਗੇ ਨੌਜਵਾਨ ਨਾਲ ਕਬਰਸਤਾਨ ਚ ਕਈ ਹੋਇਆ,,ਇਕ ਵਾਰ ਦਿਖਾ ਦਈਏ ਪੁਰਾਣੀ ਵੀਡੀਉ,,,,,

ਜਿਲਾ ਖੰਨਾ ਦੇ ਸ੍ਰੀ ਮਾਛੀਵਾੜਾ ਸਾਹਿਬ ਵਿਖੇ ਕਬਰਿਸਤਾਨ ‘ਚੋਂ ਇਕ ਨੌਜਵਾਨ ਦੀ ਬਾਂਹ ‘ਤੇ ਸਰਿੰਜ ਨਾਲ ਬੰਨ੍ਹੀ ਲਾਸ਼ ਮਿਲੀ ਇਸ ਮਾਮਲੇ ਵਿੱਚ ਜਾਂਚ ਤੋਂ ਪਤਾ ਲੱਗਾ ਕਿ ਗਾਇਕ ਪੰਮੀ ਚਿੱਟੇ ਦੀ ਸਮੱਗਲਰ ਹੈ ਜੋ ਨੌਜਵਾਨਾਂ ਨੂੰ ਚਿੱਟਾ ਸਪਲਾਈ ਕਰਦੀ ਸੀ। ਪੰਮੀ ਤੋਂ ਚਿੱਟਾ ਲੈ ਕੇ ਜਗਦੀਸ਼ ਨੇ ਕੁਲਦੀਪ ਸਿੰਘ ਤੇ ਸਾਥੀਆਂ ਨੂੰ ਦਿੱਤਾ ਸੀ। ਕੁਲਦੀਪ ਸਿੰਘ ਦੇ ਨਾਲ 4-5 ਹੋਰ ਨੌਜਵਾਨ ਵੀ ਟੀਕਾ ਲਾਉਣ ਲਈ ਕਬਰਸਤਾਨ ਗਏ ਸੀ। ਕੁਲਦੀਪ ਸਿੰਘ ਨੇ ਪਹਿਲਾਂ ਉਥੇ ਟੀਕਾ ਲਾਇਆ। ਟੀਕਾ ਲਗਾਉਂਦੇ ਹੀ ਕੁਲਦੀਪ ਸਿੰਘ ਜ਼ਮੀਨ ‘ਤੇ ਡਿੱਗ ਗਿਆ। ਬਾਕੀ ਉਸ ਨੂੰ ਛੱਡ ਕੇ ਭੱਜ ਗਏ। ਕੁਲਦੀਪ ਦੀ ਮੌਤ ਹੋ ਗਈ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੈਮੀਕਲ ਤੋਂ ਚਿਟਾ ਪਾਊਡਰ ਤਿਆਰ ਕੀਤਾ ਜਾ ਰਿਹਾ ਹੈ, ਜੋ ਨੌਜਵਾਨਾਂ ਨੂੰ ਨਸ਼ਾ ਕਰਨ ਲਈ ਦਿੱਤਾ ਜਾਂਦਾ ਹੈ। ਕੁਲਦੀਪ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਕੈਮੀਕਲ ਨਾਲ ਤਿਆਰ ਪਾਊਡਰ ਦਿੱਤੇ ਜਾਣ ਦੀ ਸੰਭਾਵਨਾ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਪੰਜਾਬ ਦਾ ਪੁੱਤ ਸਰਹੱਦ ‘ਤੇ ਰਾਖੀ ਦੌਰਾਨ ਹੋਇਆ ਸ਼ਹੀਦ

htvteam

ਖੰਨੇ ਆਲੇ ਗਾਂਧੀ ਦੇ ਸ਼ਹਿਰ ‘ਚ ਫੇਰ ਹੋ ਗਿਆ ਵੱਡਾ ਕਾਂਡ, ਜੱਜ ਦੀ ਰੀਡਰ ‘ਤੇ ਟੁੱਟ ਗਿਆ ਦੁੱਖਾਂ ਦਾ ਪਹਾੜ

htvteam

ਸੁਪਰੀਮ ਕੋਰਟ ਦਾ ਹਥੌੜਾ ਚੱਲਣ ‘ਤੋਂ ਬਾਅਦ ਬਾਬੇ ਦੀ ਹੱਟੀ ਹੋਈ ਬੰਦ ?

htvteam

Leave a Comment