Htv Punjabi
Punjab Video

ਆਹ ਖੂਬਸੂਰਤ ਹਸੀਨਾ ਨੂੰ ਦੇਖ ਮੁੰਡਿਆਂ ਦੀਆਂ ਡਿੱਗੀਆਂ ਲਾਲਾ

ਲਓ ਜੀ ਚੱਪੇ ਚੱਪੇ ਤੇ ਮਸ਼ਹੂਰ ਹੋਈ ਭਵਾਨੀਗੜ੍ਹ ਦੀ ਹਸੀਨਾ, ਖੂਬਸੂਰਤੀ ਨੂੰ ਦੇਖ ਹਰ ਕੋਈ ਹਰ ਜਾਂਦਾ ਦਿਲ,,ਹਰ ਕੋਈ ਚਾਉਂਦਾ ਇਸ ਹਸੀਨਾ ਨਾਲ ਵਿਆਹ ਕਰਵਾਉਣਾ,,ਤੇ ਇਹ ਹਸੀਨਾ ਵੀ ਨਹੀਂ ਤੋੜਦੀ ਕਿਸੇ ਦਾ ਦਿਲ ਕਰਵਾਉਂਦੀ ਹੈ ਸਭ ਨਾਲ ਵਿਆਹ,,ਕਿਉੰ ਸੁਣਕੇ ਹੋ ਗਏ ਹੈਰਾਨ ਪਰ ਇਹ ਸਭ ਸੱਚ ਹੈ,,ਇਸ ਹਸੀਨਾ ਦੇ ਵਿਆਹ ਦੀਆਂ ਲਿਸਟਾਂ ਜਿੱਥੇ ਤੁਹਾਨੂੰ ਹੈਰਾਨ ਕਰਨ ਗਈਆਂ ਓਥੇ ਹੀ ਤੁਸੀ ਅੱਗੇ ਸੱਚ ਸੁਣ ਬੇਹੋਸ਼ ਵੀ ਹੋ ਸਕਦੇ ਹੋ,, ਆਓ ਪਹਿਲਾਂ ਦਰਸ਼ਨ ਕਰੋ ਇਸ ਹਸੀਨਾ ਦੇ,,,,,,,,,

ਦਸ ਦਈਏ ਕਿ ਭੰਵਨੀਗੜ੍ਹ ਦਾ ਭੋਲਾ ਭਾਲਾ ਸੋਨੂੰ ਜੋ ਇਸ ਹਸੀਨਾ ਦੇ ਜਾਲ ਚ ਫਸ ਗਿਆ ਜਿਸਦਾ ਨਾਮ ਸਿਮਰਨ ਹੈ,,ਹੁਣ ਤੱਕ ਇਸਦੇ 7 ਵਿਆਹ ਹੋ ਚੁੱਕੇ,,ਤੇ ਠੱਗੀ ਦਾ ਸ਼ਿਕਾਰ ਹੋਏ ਸੋਨੂੰ ਨੇ ਨੋਟਿਸ ਬੋਰਡ ਤੇ ਫੋਟੋਆਂ ਲਗਾਕੇ ਖੁਲਾਸੇ ਕੀਤੇ,,,,,,,,ਪੁਲਿਸ ਨੇ ਸਿਮਰਨ ਖ਼ਿਲਾਫ਼ ਉਸ ਦੇ ਕਾਲੇ ਕਾਰਨਾਮਿਆਂ ਸਬੰਧੀ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਸਿਮਰਨ ਅਜੇ ਫਰਾਰ ਹੈ।

ਸੋਨੂੰ ਨੇ ਲੱਕੜ ਦੇ ਬੋਰਡ ‘ਤੇ ਸਾਰੇ 7 ਬੰਦਿਆਂ ਨਾਲ ਸਿਮਰਨ ਦੇ ਵਿਆਹ ਦੀਆਂ ਫੋਟੋਆਂ ਚਿਪਕਾਈਆਂ ਹਨ ਅਤੇ ਉਸ ‘ਤੇ ਮਾਰਕਰ ਨਾਲ ਸਿਮਰਨ ਤੋਂ ਬਚੋ ਲਿਖਿਆ ਹੈ। ਬੁਰੇ ਲੋਕਾਂ ਤੋਂ ਬਚੋ, ਉਹ ਤੁਹਾਡੇ ਨਾਲ ਵਿਆਹ ਕਰਵਾ ਕੇ ਤੁਹਾਨੂੰ ਬਰਬਾਦ ਕਰ ਦੇਵੇਗੀ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਸਤਾਂ ਵਾਲੀ ਚਾਹ 3 ਦਿਨ ਪੀਓ ਜ਼ਿੰਦਗੀ ਬਦਲ ਜਾਏਗੀ

htvteam

ਜੈਗੁਆਰ ਵਾਲਾ ਮੁੰਡਾ ਦੇਖੋ ਭਲਵਾਨਾਂ ਵਰਗੇ ਮੁੰਡੇ ਨਾਲ ਕੀ ਕਰ ਗਿਆ

htvteam

ਵਿਧਵਾ ਔਰਤ ਤੇ ਉਹਦੀ 12 ਵੀ ‘ਚ ਪੜ੍ਹਦੀ ਕੁੜੀ ਅੱਧੀ-ਅੱਧੀ ਰਾਤ ਤੱਕ ਮੋਮਬੱਤੀਆਂ ਲਾ ਕਰਦੇ ਕੰਮ

htvteam

Leave a Comment