Htv Punjabi
Punjab Video

ਆਹ ਟੁੱਟਿਆ ਬੰਨ੍ਹ, 40 ਪਿੰਡ ਤਬਾਹ

ਅਹਲੀਕਲਾ ਪਿੰਡਾ ਚ ਲਗਾਇਆ ਆਰਜੀ ਬੰਨ੍ਹ ਟੁੱਟਿਆ
ਬੰਨ੍ਹ ਟੁੱਟਣ ਨਾਲ 30 ਤੋਂ 40 ਪਿੰਡ ਆਏ ਲਪੇਟ ਚ
ਲੋਕ 1 ਮਹੀਨੇ ਤੋਂ ਬੰਨ੍ਹ ਨੂੰ ਕਰ ਰਹੇ ਸੀ ਮਜ਼ਬੂਤ
ਪਾਣੀ ਅੱਗੇ ਨਹੀਂ ਚੱਲਿਆ ਲੋਕਾਂ ਦਾ ਜ਼ੋਰ
ਆਹ ਨਹਿਰ ਦਾ ਟੁੱਟ ਗਿਆ ਬੰਨ੍ਹ, ਮਚਾਈ ਤਬਾਹੀ
40 ਪਿੰਡਾ ਚ ਵੜਿਆ ਪਾਣੀ ਹੀ ਪਾਣੀ, ਲੋਕ ਮਾਰਨ ਧਾਹਾ
ਸਮਾਨ ਚੁੱਕਕੇ ਘਰ ਛੱਡਣ ਲਈ ਹੋਏ ਮਜਬੂਰ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਰਾ ਹੋਵੇ ਤਾਂ ਆਹ ਭਰਾ ਵਰਗਾ ਦਲੇਰ ਹੋਵੇ, ਭਰਾ ਲਈ ਲਗਾਈ ਜਾਨ ਦੀ ਬਾਜ਼ੀ

htvteam

NRI ਦੀ ਸੁਨੱਖੀ ਜਨਾਨੀ ਨਾਲ ਪੁਲਸੀਆ ਕੋਠੀ ‘ਚ ਲੈਂਦਾ ਸੀ ਫੁੱਲ ਨਜ਼ਾਰੇ

htvteam

ਆਹ ਘਰ ਚ ਰਹਿੰਦਾ ਸੀ ਬੰਦੇ ਦਾ ਕੰਗਾਲ ! ਗੁਆਂਢੀਆਂ ਦੀ ਉੱਡੀ ਰਹਿੰਦੀ ਰਾਤਾਂ ਦੀ ਨੀਂਦ

htvteam

Leave a Comment