Htv Punjabi
Punjab Video

ਆਹ ਦੇਖਲੋ ਐਦਾਂ ਚੋਰ ਲਾਉਂਦੇ ਨੇ ਲੱਖਾਂ ਨੂੰ ਥੁੱਕ

ਦਿਨ ਦਿਹਾੜੇ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜ਼ਾਮ,,ਲੋਕਾਂ ਦੇ ਸਾਮ੍ਹਣੇ ਹੋ ਗਈ 22 ਲੱਖ ਦੀ ਚੋਰੀ,,, ਕਾਰ ਡਰਾਈਵਰ ਨੂੰ ਤੇ ਮੌਜੂਦ ਲੋਕਾਂ ਨੂੰ ਭਿਣਕ ਵੀ ਨਹੀਂ ਲੱਗਣ ਦਿੱਤੀ,,ਦੇਖੋ ਤਸਵੀਰਾਂ ਕਿੱਦਾ ਅੱਖਾਂ ਚ ਪਾਇਆ ਚੋਰਾਂ ਨੇ ਘੱਟਾ,,,,,,,,,,,,,ਲੁਧਿਆਣਾ ‘ਚ ਸਾਊਥ ਸਿਟੀ ਨੇੜੇ ਸ਼ਿਵਾਲਿਕ ਪੈਟਰੋਲ ਪੰਪ ‘ਤੇ ਰੇਂਜ ਰੋਵਰ ਕਾਰ ‘ਚੋਂ 22 ਲੱਖ ਰੁਪਏ ਚੋਰੀ ਹੋ ਗਏ।

ਦਸਿਆ ਜਾ ਰਿਹਾ ਹੈ ਕਿ ਕਾਰ ਦਾ ਡਰਾਈਵਰ ਪੰਕਚਰ ਲਗਵਾਉਣ ਲਈ ਪੰਪ ‘ਤੇ ਆਇਆ ਸੀ। ਉਸ ਦਾ ਧਿਆਨ ਪੰਕਚਰ ਲਗਵਾਉਣ ‘ਤੇ ਸੀ, ਇਸ ਦੌਰਾਨ ਪਿੱਛੇ ਤੋਂ ਇਕ ਬਦਮਾਸ਼ ਨੇ ਗੱਡੀ ‘ਚੋਂ ਬੈਗ ਚੋਰੀ ਕਰ ਲਿਆ।ਇਸ ਤੋਂ ਬਾਅਦ ਉਹ ਕੁੱਝ ਦੂਰੀ ‘ਤੇ ਬਾਈਕ ‘ਤੇ ਖੜ੍ਹੇ ਅਪਣੇ ਸਾਥੀ ਸਮੇਤ ਫਰਾਰ ਹੋ ਗਿਆ।

ਦੱਸ ਦਈਏ ਕਿ ਕਰੀਬ ਦੋ ਮਹੀਨੇ ਪਹਿਲਾਂ ਵੀ ਮਹਾਨਗਰ ‘ਚ ਇਕ ਵਾਹਨ ‘ਚੋਂ ਬੈਗ ਚੋਰੀ ਕਰਨ ਦੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਹਵਲਦਾਰ ਨੇ ਗੁੱਸੇ ‘ਚ ਆ ਕੇ ਸਹੁਰੇ ਪਰਿਵਾਰ ‘ਤੇ ਚਲਾਈਆਂ ਗੋਲੀਆਂ, 4 ਦੀ ਮੌਤ

Htv Punjabi

ਕੁੱਤੇ ਕੁੱਤੀਆਂ ਨੇ ਬਣਾਇਆ ਗੈਂਗ, ਗਲੀ ਚ ਢਾਹ ਲਿਆ ਪਰਿਵਾਰ

htvteam

ਮੀਂਹ ਨਾਲ ਆਹ ਪੂਰਾ ਪਿੰਡ ਤਬਾਹ, ਧਾਹਾਂ ਮਾਰਨ ਲੋਕ

htvteam

Leave a Comment