Htv Punjabi
Punjab Religion Video

ਆਹ ਦੇਖਲੋ ਗੂਰੂ ਘਰ ‘ਚ ਵੜ੍ਹਕੇ ਮੁੰਡੇ ਕੀ ਕਰਗੇ ?

ਵੈਸੇ ਤਾਂ ਧਾਰਮਿਕ ਅਸਥਾਨਾਂ ਤੇ ਲੋਕ ਸ਼ਰਧਾਂ ਭਾਵਨਾਂ ਨਾਲ ਜਾਕੇ ਨਤਮਸਤਕ ਹੁੰਦੇ ਨੇ ਤੇ ਸਭਨਾ ਦੇ ਭਲੇ ਲਈ ਅਰਦਾਸ ਕਰਦੇ ਨੇ ਪਰ ਬੀਤੇ ਦਿਨੀ ਮੁੰਡੇ ਨੇ ਇਸ ਗੁਰੂ ਘਰ ਚ ਵੜਕੇ ਅਜਿਹਾ ਘਟੀਆ ਕਾਰਾ ਕੀਤਾ ਐ ਜਿਸਨੂੰ ਸੁਣਕੇ ਅਤੇ ਦੇਖਕੇ ਤੁਸੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਂਗੇ ,ਤਸਵੀਰਾਂ ਫਿਲੌਰ ਦੇ ਬੇਗਮਪੁਰਾ ਦੇ ਘੁਰੂ ਘਰ ਦੀਆਂ ਨੇ ਜਿੱਥੇ ਅੰਦਰ ਪਈ ਗੋਲਕ ਨੂੰ ਤੋੜ ਲੱਖਾਂ ਰੁਪਏ ਲੁੱਟਕੇ ਫਰਾਰ ਹੋ ਗਏ ਜਿਸਤੋਂ ਬਾਅਦ ਪਿੰਡ ਦੇ ਲੋਕ ਅਤੇ ਸੰਗਤਾਂ ਕਾਫੀ ਗੁੱਸੇ ਵਿੱਚ ਨਜ਼ਰ ਆਈਆਂ,,,,,,,,

ਪੁਲਿਸ ਅਧਿਕਾਰੀ ਦਾ ਕਹਿੰਣਾ ਐ ਕਿ ਸੀਸੀਟੀਵੀ ਕੈਮਰੇ ਦੀ ਵੀਡੀਓ ਫੁਟਜ ਖੰਗਾਲਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਐ ਅਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਪੰਜਾਬ ਸਰਕਾਰ ਦੇ ਇਸ ਫ਼ੈਸਲੇ ‘ਤੇ ਦੂਲੋਂ ਹੋਇਆ ਤੱਤਾ, ਕਹਿੰਦਾ ਧਿਆਨ ਨਾਲ ਕਰੋ ਫ਼ੈਸਲੇ ਐਦਾਂ ਤਾਂ ਹਜ਼ਾਰਾਂ ਬੰਦੇ ਮਗਰ ਪੈ ਜਾਣਗੇ

Htv Punjabi

ਆਹ ਨੁਸਕਾ ਲਗਾਓ ਉਮਰ ਤੋਂ ਪਹਿਲਾਂ ਬੁੱਢਾ ਹੋਇਆ ਚਿਹਰਾ ਮੁੜ ਤੋਂ ਜਵਾਨ ਬਣਾਓ

htvteam

ਸਿਕੰਦਰ-ਏ-ਆਜ਼ਮ ਚਾਟ ਖਾਓ 40 ‘ਚ 25 ਵਾਲੀ ਫੀਲਿੰਗ ਲਿਆਓ

htvteam

Leave a Comment