Htv Punjabi
Punjab Video

ਸਰਪੰਚ ਹੋਏ ਤਾਂ ਇਹੋ-ਜਿਹਾ ਦਲੇਰ ਵੀ ਹੋਵੇ ਨਹੀਂ ਨਾ ਹੋਵੇ

ਜੱਜ ਵਾਂਗ ਅਲੱਗ ਕੁਰਸੀ ਲਗਾਈ ਠਾਹ ਠਾਹ ਫੈਸਲੇ ਸੁਣਾਉਣ ਵਾਲਾ ਇਹ ਕੋਈ ਹੋਰ ਨਹੀਂ , ਫਿਰੋਜ਼ਪੁਰ ਦੇ ਪਿੰਡ ਹਜ਼ਾਰਾਂ ਸਿੰਘ ਵਾਲਾ ਸਰਪੰਚ ਸਿੰਘ ਜ਼ਗੀਰ ਸਿੰਘ ਜਿਸਦੇ ਪਿੰਡ ਚ ਅਜਿਹਾ ਝਗੜਾ ਹੋਇਆ ਜਿਸਤੋਂ ਬਾਅਦ ਦੋ ਭਾਈਚਾਰਿਆਂ ਚ ਤਨਾਅ ਏਸ ਕਦਰ ਵੱਧ ਗਿਆ ਕਿ ਗੱਲ ਥਾਣੇ ਤੱਕ ਪਹੁੰਚ ਗਈ ਪਰ ਸਰਪੰਚ ਨੂੰ ਇਹ ਗੱਲ ਨਾਗਵਾਰ ਗੁਜ਼ਰੀ ਤੇ ਉਸਨੇ ਦੋਵੇਂ ਧਿਰਾਂ ਨੂੰ ਬੁਲਾਕੇ ਮਾਮਲੇ ਨੂੰ ਐਡੀ ਦਲੇਰੀ ਤੇ ਸਮਝ ਨਾਲ ਹੱਲ ਕਰਵਾ ਕਰਵਾਇਆ ਕੇ ਹੁਣ ਸਾਰਾ ਪਿੰਡ ਸਰਪੰਚ ਦੀਆਂ ਤਾਰੀਫਾਂ ਕਰ ਰਿਹਾ ਕਚਹਿਰੀ ਸਟਾਇਲ ਚ ਸਰਪੰਚ ਵੱਲੋਂ ਜੱਜ ਦੀ ਤਰ੍ਹਾਂ ਠਾਹ ਠਾਹ ਸੁਣਾਏ ਗਏ ਫੈਸਲੇ ਤੋਂ ਦੋਵੇਂ ਧਿਰਾਂ ਕਾਫੀ ਖੁਸ਼ ਨਜ਼ਰ ਆਈਆਂ,,,,,,,,,

ਪੰਚਾਇਤੀ ਰਾਜ਼ੀਨਾਮੇਂ ਤੋਂ ਬਾਦ ਹੁਣ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਕੀਤੇ ਗਏ ਕੇਸ ਵਾਪਸ ਲੈਣ ਲਈ ਸਹਿਮਤੀ ਬਣ ਗਈ ਹੈ। ਖੈਰ ਦੋਸਤੋ ਲੜਾਈ ਝਗੜਿਆਂ ਚ ਕੁਝ ਨਹੀਂ ਰੱਖਿਆ ਆਖੀਰ ਬੈਠਕੇ ਗੱਲਬਾਤ ਰਾਹੀ ਮਸਲੇ ਹਲ ਹੁੰਦੇ ਨੇ ਸੋ ਸਾਰਿਆਂ ਰਲ ਮਿਲਕੇ ਰਹਿਣਾ ਚਾਹੀਦਾ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

7 ਸੈਕਿੰਟ ਵਾਲੇ ਫਾਰਮੂਲੇ ਨਾਲ ਭਜਾਓ ਪੂਰਾ ਜਾਂ ਅੱਧਾ ਸਿਰ ਦਰਦ; ਦੇਖੋ ਵੀਡੀਓ

htvteam

ਤੜਕੇ ਤੜਕੇ ਗੋ/ਲੀ/ਆਂ ਨਾਲ ਗੂੰ/ਜਿ/ਆ ਆਹ ਸ਼ਹਿਰ

htvteam

ਬੱਸ ਸਵੇਰੇ ਸਵੇਰੇ ਆਹ ਪੱਤੇ ਖਾਓ ਦਿਲ ਦੇ ਰੋਗ ਭੁੱਲ ਜਾਓ

htvteam

Leave a Comment