Htv Punjabi
Punjab Video

ਆਹ ਦੇਖਲੋ ਜਨਾ___ਨੀ ਦੇ ਕੰਮ

ਏਸ ਵੀਡੀਓ ਵਿੱਚ ਇਹ ਜਨਾਨੀ ਸੁੰਨ੍ਹੀ ਗਲੀ ਦੇ ਕੋਲ ਖੜ੍ਹੀ ਨਜ਼ਰ ਆ ਰਹੀ ਹੈ ਤੇ ਜਨਾਨੀ ਮੁੰਡਿਆ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਅੱਗੇ ਜੋ ਇਹ ਜਨਾਨੀ ਤੇ ਮੁੰਡਾ ਕਰਨ ਵਾਲੇ ਉਹ ਸੀਨ ਦੇਖ ਤੁਸੀ ਸੋਚਾਂ ਵਿੱਚ ਜ਼ਰੂਰ ਪੈ ਜਾਵੋਗੇ ਕੀ ਆਖਿਰ ਇਹ ਜਨਾਨੀ ਕਰ ਕੀ ਰਹੇ ਹਨ ਜੀ ਹਾਂ ਹੁਣ ਦੇਖੋ ਮੁੰਡਾ ਮੋਟਰਸਾਇਕਲ ਤੇ ਸਵਾਰ ਹੋਕੇ ਆਇਆ ਤੇ ਝੱਟ-ਪੱਟ ਜਨਾਨੀ ਨੇ ਜਾਸੂਸੀ ਅੱਖ ਨਾਲ ਆਸੇ ਪਾਸੇ ਦੇਖ ਮੁੰਡੇ ਦੇ ਹੱਥ ਇਕ ਛੋਟੀ ਨਾ ਦਿਖਣ ਵਾਲੀ ਪੁੜੀ ਧਰ ਦਿੱਤੀ ਤੇ ਮੁੰਡੇ ਝੱਟ-ਪੱਟ ਰਫੂ ਚੱਕਰ ਹੋ ਗਿਆ ਐਨਾ ਹੀ ਨਹੀਂ ਅੱਗੇ ਹੋਰ ਆਹ ਬੰਦਾ ਵੀ ਇਹੋ ਜਹੀਆਂ ਪੁੜੀਆਂ ਮੁੰਡਿਆਂ ਫੜ੍ਹਾਉਂਦਾ ਦਿਖਾਈ ਦਿੱਤਾ ਜਿਸਦੀ ਹਰਕਤ ਸੀਟੀ ਵੀ ਵੀ ਕੈਮਰੇ ਵਿੱਚ ਕੈਦ ਹੋ ਗਈ ਦਰਸਲ ਇਹ ਵੀਡੀਓ ਜਲੰਧਰ ਦੇ ਹਲਕਾ ਨਕਦੋਰ ਦੇ ਪਿੰਡ ਸ਼ੰਕਰ ਦੀ ਹੈ ਜਿੱਥੇ ਧੜੱਲੇ ਨਾਲ ਨਸ਼ਾ ਚੁਰਨ ਦੀ ਪੁੜੀਆਂ ਵੇਚਿਆ ਜਾ ਰਿਹਾ ਜਦੋਂ ਇਸ ਬਾਬਤ ਨਕੋਦਰ ਦੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਜਨਾਬ ਨੇ ਜੋ ਗੱਲ ਨੂੰ ਗੋਲ ਮੋਲ ਕਰਦੇ ਹੋਏ ਕਿਹਾ ਉਹ ਸੁਣੋਂ,,,,,,,,,,,,,

ਤਾਂ ਦੱਸ ਦਈਏ ਕਿ ਪਿੰਡ ਸ਼ੰਕਰ ਚ ਇਹ ਕੋਈ ਪਹਿਲਾ ਮਾਮਲਾ ਨਹੀਂ ਇਸਤੋਂ ਪਹਿਲਾ ਵੀ ਕਈ ਨਸ਼ੇ ਤਸਕਰਾਂ ਵੀ ਵੀਡੀਓ ਦੇਖੀ ਗਈ ਸੀ ਜਿਸਦੇ ਸਬੰਧ ਚ ਪੁਲਿਸ ਨੇ ਛਾਪੇਮਾਰੀ ਵੀ ਕੀਤੀ ਸੀ ਪਰ ਫੇਰ ਵੀ ਇਹ ਲੋਕ ਨਸ਼ਾ ਵੇਚਣ ਤੋਂ ਬਾਜ ਨਹੀਂ ਆ ਰਹੇ ਸੋ ਲਗਾਤਾਰ ਅਜਿਹੇ ਮਾਮਲੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਜਾਂ ਫਿਰ ਮਿਲੀ ਭੁਗਤ ਹੋਣ ਵੱਲ ਇਸ਼ਾਰਾ ਕਰ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਧਿਆਪਕਾਂ ਨੂੰ ਆਇਆ ਸਾਹ ‘ਚ ਸਾਹ! ਰੱਦ ਹੋਏ ਸਲਾਨਾ ਤਰੱਕੀਆਂ ਬੰਦ ਕਰਨ ਦੇ ਹੁਕਮ!

Htv Punjabi

ਜੇਕਰ ਸੌਣ ਤੋਂ ਪਹਿਲਾਂ ਤੁਸੀਂ ਕਰਦੇ ਹੋ ਬਰੱਸ਼ ਤਾਂ ਸੰਭਲ ਜਾਓ

htvteam

ਆਹ ਦੇਖਲੋ ਜਨਾ..ਨੀਆਂ ਨੇ ਫੜ੍ਹ ਲਈ ਬੰਦੇ ਦੀ…..?

htvteam

Leave a Comment