Htv Punjabi
Punjab Video

ਆਹ ਦੇਖਲੋ ਬੰਦਿਆਂ ਦੇ ਕੰਮ

ਇਹ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਲੂਬੜੀ ਦੀਆਂ ਨੇ ਜਿੱਥੇ ਬੀਤੀ ਦਿਨੀ ਦੋ ਮਿੱਤਰਾਂ ਨੇ ਪਹਿਲਾਂ ਤਾਂ ਦੋਵਾਂ ਜਣਿਆ ਨੇ ਬੈਠਕੇ ਪਿਆਲੀਆਂ ਖੜ੍ਹਕਾਈਆਂ ਤੇ ਫਿਰ ਆਹ ਘਰਦੇ ਵਿੱਚ ਵੜ੍ਹਕੇ ਸਾਰਾ ਟੱਬਰ ਖੜ੍ਹਾ ਦਿੱਤਾ ਐਨਾ ਹੀ ਨਹੀਂ ਘਰਦੇ ਬੂਹੇ ਬਾਰੀਆਂ ਦੇ ਨਾਲ ਘਰ ਚ ਪਏ ਇਕ ਸਮਾਨ ਦੇ ਟੁੱਕੜੇ ਕਰ ਦਿੱਤੇ ਜਿਸਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮੱਚ ਗਈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸੁਨੀਤਾ ਨੇ ਜੋ ਅੱਗਿਆ ਦੱਸਿਆ ਉਹ ਸ਼ਰਾਬੀਆਂ ਦੇ ਕਾਰਨਾਮੇ ਸੁਣ ਤੁਸੀ ਦੰਗ ਰਹਿ ਜਾਵੋਗੇ,,,,,,,

ਉੱਧਰ ਜਦੋਂ ਇਸ ਮਾਮਲੇ ਏਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਵੇਂ ਧਿਰਾ ਦੇ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੰਡੇ ਦੀ ਹੋਈ ਮੌਤ, ਲਾ ! ਸ਼ ਚਾਚੀ ਲਈ ਬਣੀ ਕਾਲ

htvteam

ਕੁੜੀਆਂ ਅਤੇ ਜਨਾਨੀਆਂ ਹੁਣ ਧਿਆਨ ਨਾਲ ਬਾਹਰ ਨਿਕਲੋ, ਦੇਖੋ ਮੁੰਡਿਆਂ ਨੇ ਕੀ ਕਰਤਾ ਜਨਾਨੀ ਨਾਲ

htvteam

ਘਰ ਬੈਠੇ ਕਰੋ ਦਰਸ਼ਨ ਗੁਰੂਦੁਆਰਾ ਸ਼੍ਰੀ ਗੁਰੂ ਨਾਨਕ ਘਾਟ ਸਾਹਿਬ ਦੇ ਤੇ ਜਾਣੋਂ ਉਜੈਨ ਨਗਰੀ ਦਾ ਇਤਹਾਸ

htvteam

Leave a Comment