Htv Punjabi
Punjab Video

ਮੁੰਡੇ ਦੀ ਹੋਈ ਮੌਤ, ਲਾ ! ਸ਼ ਚਾਚੀ ਲਈ ਬਣੀ ਕਾਲ

ਪਰਿਵਾਰ ਤੇ ਵਰਤਿਆ ਕਹਿਰ ਜਵਾਨ ਪੁੱਤ ਦੀ ਐਕਸੀਡੈਂਟ ਦੌਰਾਨ ਮੌਤ
ਲਾਸ਼ ਨੂੰ ਘਰ ਲੈ ਕੇ ਜਾਂਦੇ ਹੋਏ ਐਂਬੂਲੈਂਸ ਦਾ ਵੀ ਹੋਇਆ ਐਕਸੀਡੈਂਟ
ਐਕਸੀਡੈਂਟ ਦੌਰਾਨ ਮ੍ਰਿਤਕ ਦੀ ਚਾਚੀ ਦੀ ਹੋਈ ਮੌਕੇ ਤੇ ਮੌਤ
ਐਂਬੂਲੈਂਸ ਚ ਸਵਾਰ ਡਰਾਈਵਰ ਸਣੇ ਚਾਰ ਮੈਂਬਰਾਂ ਨੂੰ ਲੱਗੀਆਂ ਗੰਭੀਰ ਸੱਟਾਂ
ਜਖਮੀਆਂ ਨੂੰ ਫਰੀਦਕੋਟ ਮੈਡੀਕਲ ਵਿਖੇ ਕੀਤਾ ਗਿਆ ਰੈਫਰ
ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਪਿੰਡ ਨੀਲੇਵਾਲਾ ਵਿੱਚ ਇੱਕ ਪਰਿਵਾਰ ਉੱਪਰ ਐਸਾ ਕਹਿਰ ਵਾਪਰਿਆ ਹੈ ਕਿ ਇੱਕ ਦੇ ਬਾਅਦ ਇੱਕ ਲਾਸ਼ ਘਰ ਵਿੱਚ ਪਹੁੰਚ ਰਹੀ ਹੈ ਜਾਣਕਾਰੀ ਅਨੁਸਾਰ ਪਿੰਡ ਨੀਲੇ ਵਾਲੇ ਦੇ ਰਹਿਣ ਵਾਲਾ ਨੌਜਵਾਨ ਮਨਜਿੰਦਰ ਸਿੰਘ ਜੋ ਕਿ ਆਪਣੇ ਘਰ ਤੋਂ ਜੀਰਾ ਵਿਖੇ ਕੰਮ ਕਾਜ ਦੇ ਸਿਲਸਿਲੇ ਵਿੱਚ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਮੋਟਰਸਾਈਕਲ ਦੀ ਟੱਕਰ ਟਰੱਕ ਨਾਲ ਹੋ ਗਈ ਜਿੱਥੇ ਨੌਜਵਾਨ ਮਨਜਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਉਸਦੀ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਦ ਪਿੱਛੇ ਪਰਿਵਾਰ ਪਹੁੰਚਿਆ ਤਾਂ ਪੋਸਟਮਾਰਟਮ ਤੋਂ ਬਾਅਦ ਹਸਪਤਾਲ ਵੱਲੋਂ ਲਾਸ਼ ਪਰਿਵਾਰ ਦੇ ਸਪੁਰਦ ਕਰ ਦਿੱਤੀ ਗਈ ਪਰਿਵਾਰ ਵੱਲੋਂ ਲਾਸ਼ ਨੂੰ ਐਂਬੂਲੈਂਸ ਵਿੱਚ ਰੱਖ ਕੇ ਜਦ ਵਾਪਸ ਰਿਸ਼ਤੇਦਾਰ ਘਰ ਲੈ ਕੇ ਜਾ ਰਹੇ ਸਨ ਤਾਂ ਕੁਝ ਹੀ ਦੂਰੀ ਤੇ ਉਸ ਐਬੂਲੈਂਸ ਨਾਲ ਵੀ ਸੜਕੀ ਹਾਦਸਾ ਵਾਪਰ ਗਿਆ ਐਂਬੂਲੈਂਸ ਵਿੱਚ ਇੱਕ ਕਾਰ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਐਬੂਲੈਂਸ ਪਲਟ ਗਈ ਅਤੇ ਐਂਬੂਲੈਂਸ ਵਿੱਚ ਮ੍ਰਿਤਕ ਮਨਜਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੂੰ ਸੱਟਾਂ ਲੱਗੀਆਂ ਅਤੇ ਇਸ ਦੌਰਾਨ ਉਸਦੀ ਚਾਚੀ ਦੀ ਮੌਕੇ ਤੇ ਹੀ ਮੌਤ ਹੋ ਗਈ,,,,,,

ਐਂਬੂਲੈਂਸ ਹਾਦਸੇ ਤੋਂ ਬਾਅਦ ਜਖਮੀਆਂ ਨੂੰ ਸਿਵਲ ਹਸਪਤਾਲ ਜੀ ਦਾ ਵਿਖੇ ਇਲਾਜ ਲਈ ਭਰਤੀ ਕਰਾਇਆ ਗਿਆ ਅਤੇ ਉੱਥੇ ਹੀ ਮ੍ਰਿਤਕ ਮਨਜਿੰਦਰ ਦੀ ਚਾਚੀ ਨੂੰ ਹਸਪਤਾਲ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਜਿਨਾਂ ਜਖਮੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਉਹਨਾਂ ਨੂੰ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ ਇਸ ਹਾਦਸੇ ਵਿੱਚ ਐਂਬੂਲੈਂਸ ਡਰਾਈਵਰ ਨੂੰ ਵੀ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਜੋ ਕਿ ਜੇਰੇ ਇਲਾਜ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੀਡੀਓ; ਅਧੇੜ ਜਨਾਨੀਆਂ ਇੰਝ ਲੁੱਟਦੀਆਂ ਸਨ ਮੁੰਡਿਆਂ ਦੀਆਂ ਜਵਾਨੀਆਂ

htvteam

ਦੇਖੋ ਇਸ ਹਸਪਤਾਲ ‘ਚ ਕਿਵੇਂ ਹੁੰਦਾ ਜ਼ਿੰਦਗੀ ਤੇ ਮੌਤ ਨਾਲ ਲੜਦਿਆਂ ਦਾ ਇਲਾਜ

htvteam

ਪੁਲਿਸੀਏ ਨੇ ਕੁੜੀ ‘ਤੇ ਰੱਖ ਲਈ ਗੰ-ਦੀ ਅੱਖ ! ਫੇਰ ਸਵਾਦ ਸਵਾਦ ਚ ਕਰ ਗਿਆ ਲੁੱ–ਚੀ ਹਰਕਤ

htvteam

Leave a Comment