Htv Punjabi
Punjab Video

ਆਹ ਦੇਖਲੋ ਮਾਂ, ਧੀ ਤੇ ਪਿਓ ਕੀ ਰਹੇ ਸੀ

ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਰੀਆਂ ਆਉਂਦੀਆਂ ਦੋ ਮਹਿਲਾਵਾਂ ਤੇ ਇੱਕ ਵਿਅਕਤੀ ਇਹ ਤਿੰਨੇ ਮਾਂ ਧੀ ਤੇ ਪਿਓ ਦਾ ਗੈਂਗ ਬਣਿਆ ਹੋਇਆ,, ਤੇ ਇਹਨਾਂ ਨੇ ਅਜਿਹੀ ਤਬਾਹੀ ਨਚਾਈ ਹੋਈ ਸੀ ਕਿ ਪੁਲਿਸ ਦੀ ਨਜ਼ਰ ਤੋਂ ਬਚ ਨਾ ਸਕੇ,, ਜੀ ਹਾਂ ਨਕੋਦਰ ਸਦਰ ਥਾਣਾ ਮੁਖੀ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸ਼ੰਕਰ ਦੀ ਰਹਿਣ ਵਾਲੀ ਰਾਣੋ ਪਤਨੀ ਦਰਸ਼ਨ ਸਿੰਘ ਅਤੇ ਉਸ ਦੀ ਪੁੱਤਰੀ ਬਲਜਿੰਦਰ ਕੌਰ ਅਤੇ ਡਰਾਈਵਰ ਸੁਖਦੇਵ ਪੁੱਤਰ ਮਹਿੰਦਰ ਨੂੰ ਨਸ਼ਾ ਤਸਕਰੀ ਕਰਨ ਦੇ ਆਰੋਪ ਵਿਚ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਡਰੱਗ ਮਨੀ ਇੱਕ ਲੱਖ 12 ਹਜ਼ਾਰ ਅੱਠ ਸੌ ਰੁਪਏ ਅਤੇ ਸੋਨੇ ਚਾਂਦੀ ਦੇ ਗਹਿਣੇ ਅਤੇ ਜਿਸ ਗਡੀ ਵਿਚ ਇਹ ਨਸ਼ਿਆਂ ਦਾ ਕਾਰੋਬਾਰ ਕਰਦੇ ਸਨ ਉਸ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਇਸ ਮੋਕੇ ਬਲਜਿੰਦਰ ਸਿੰਘ ਸਦਰ ਥਾਣਾ ਮੁਖੀ ਨੇ ਦੱਸਿਆ ਕਿ ਰਾਣੋ ਪਤਨੀ ਦਰਸ਼ਨ ਦੇ ਖਿਲਾਫ ਨਸ਼ਾ ਵੇਚਣ ਦੇ 17 ਮੁਕਦਮੇ ਪਹਿਲਾਂ ਦਰਜ ਹਨ ਅਲੱਗ ਅਲੱਗ ਥਾਣੀਆ ਵਿੱਚ ਅਤੇ ਹੁਣ ਇਹਨਾਂ ਆਰੋਪੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲਾਵਾਂ ਤੋਂ ਪਹਿਲਾ ਲਾੜੀ ਨਾਲ ਦੇਖੋ ਕੀ ਹੋ ਗਿਆ !

htvteam

ਲਓ ਜੀ ਮੌਸਮ ਨੂੰ ਲੈਕੇ ਆ ਗਈ ਵੱਡੀ ਅਪਡੇਟ

htvteam

UNLOCK-4 ਦੀਆਂ ਨਵੀਆਂ ਗਾਈਡਲਾਈਨਸ ਜ਼ਾਰੀ ਪੰਜਾਬ ‘ਚ ਫਲਿਹਾਲ ਨਹੀਂ ਖੁੱਲ੍ਹਣਗੇ …

htvteam

Leave a Comment