Htv Punjabi
Punjab Video

ਆਹ ਦੇਖਲੋ ਰਾਤ ਨੂੰ ਪਿੰਡ ਚ ਕੀ ਹੋਇਆ ?

ਰਾਤ ਨੂੰ ਸੌਂਣ ਵੇਲੇ ਬਿੜਕ ਰੱਖਿਆ ਕਰੋ ਭਾਈ ਕੋਈ ਪਤਾ ਨਹੀਂ ਤੁਹਾਡੇ ਘਰ ਕਦੋਂ ਤੁਹਾਡਾ ਦੁਸ਼ਮਣ ਚੜ੍ਹਕੇ ਆ ਜਾਵੇ ਜੀ ਹਾਂ ਅਜਿਹਾ ਹੀ ਦਹਿਲਕੇ ਰੱਖ ਦੇਣ ਵਾਲਾ ਮਾਮਲਾ ਜ਼ਿਲ੍ਹਾਂ ਮਾਨਸਾ ਦੇ ਸਬ ਡਵੀਜਨ ਬੁਢਲਾਡਾ ਦੇ ਪਿੰਡ ਫੁਲੂਵਾਲਾ ਡੋਗਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਨ੍ਹਾਂ ਏਸ ਘਰਦੇ ਵਿੱਚ ਉਦੋਂ ਕੀਰਨੇ ਪੈਣੇ ਸ਼ੁਰੂ ਹੋ ਗਏ ਜਦੋਂ ਸੜਕਸਾਰ ਉੱਠ ਘਰਦਿਆਂ ਨੇ ਤਸਵੀਰ ਚ ਨਜ਼ਰ ਆ ਰਹੇ ਵਿਅਕਤੀ ਲਾਭ ਦੀ ਹਾਲਤ ਦੇਖੀ ਜਿਸਦੀ ਹਾਲਤ ਦੇਖ ਚੰਗਿਆ ਚੰਗਿਆ ਦੇ ਦਿਲ ਦੀਆਂ ਧੜਕਨਾਂ ਤੇਜ਼ ਹੋ ਗੀਆਂ ਦਰਸਲ ਬੀਤੀ ਰਾਤ ਲਾਭ ਸਿੰਘ ਆਪਣੇ ਘਰਦੇ ਬਾਹਰ ਸੁੱਤਾ ਪਿਆ ਸੀ ਤੇ ਰਾਤ ਵੇਲੇ ਅਣਪਛਿਤਿਆਂ ਵੱਲੋਂ ਲਾਭ ਸਿੰਘ ਨੂੰ ਤੇਜ਼ਧਾਰ ਹਥਿਆਰਾਂ ਨਾਲ ਮਾਰ ਮੁਕਾ ਦਿੱਤਾ ਗਿਆ ਜਿਸਤੋਂ ਬਾਅਦ ਪੂਰਾ ਪਿੰਡ ਸਹਿਮ ਉਠਿਆ ਇਹ ਵਾਰਦਾਤ ਨੂੰ ਕਿਸਨੇ ਅੰਜਾਮ ਦਿੱਤਾ ਇਹ ਤਾਂ ਹਾਲੇ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਨੇ ਏਸ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ,,,,,,,,,

ਪੁਲਿਸ ਦੇ ਮੁਤਾਬਿਕ ਲਾਭ ਸਿੰਘ ਐਲ ਆਈ ਸੀ ਦਾ ਮੁਲਜ਼ਾਮ ਸੀ ਜਿਸਨੇ 31 ਜੁਲਾਈ ਨੂੰ ਸੇਵਾ ਮੁਕਤ ਹੋਣਾ ਸੀ ਜਿਸਦਾ ਬੀਤੀ ਰਾਤ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਜਿਸਦੇ ਸਬੰਧ ਚ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,ਅਜਿਹੇ ਚ ਦੇਖਣਾ ਹੋਵਾਗਾ ਕੀ ਏਸ ਵਾਰਦਾਤ ਪਿੱਛੇ ਕਿਸਦਾ ਹੱਥ ਹੋ ਸਕਦਾ ਹੈ ਦੇਖਣਾ ਹੋਵੇਗਾ ਕੀ ਪੁਲਿਸ ਕਾਤਲਾਂ ਨੂੰ ਕਦੋਂ ਤੱਕ ਬੇਨਕਾਬ ਕਰਨ ਚ ਸਫਲ ਹੋਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਧੀਆਂ ਸਾਦੀਆਂ ਜਨਾਨੀਆਂ ਨੂੰ ਬੰਦੇ ਨੇ ਲੈ ਲਿਆ ਗੱਲਾਂ ‘ਚ ਤੇ ਫਿਰ…

htvteam

ਪੰਜਾਬ ਰੋਡਵੇਜ ਦੀ ਬੱਸਾਂ ਵਿਚ ਮਹਿਲਾਵਾਂ ਨੂੰ ਫਰੀ ਸਫ਼ਰ

htvteam

ਬੀਤੀ ਰਾਤ ਆਹ ਪਿੰਡ ਦਾ ਨਿਕਲ ਜਾਣਾ ਸੀ ਦਿਵਾ.ਲਾ

htvteam

Leave a Comment