Htv Punjabi
Punjab Video

ਬੀਤੀ ਰਾਤ ਆਹ ਪਿੰਡ ਦਾ ਨਿਕਲ ਜਾਣਾ ਸੀ ਦਿਵਾ.ਲਾ

ਇਹ ਤਸਵੀਰਾਂ ਲੁਧਿਆਣਾ ਦੇ ਪਿੰਡ ਜਵੱਦੀ ਦੀਆਂ ,ਵੈਸੇ ਤਾਂ ਬੀਤੀ ਰਾਤ ਸਾਰੀ ਦੁਨੀਆਂ ਦਿਵਾਲੀ ਤਿਉਹਾਰ ਨੂੰ ਮਨਾਉਣ ਚ ਮਸ਼ਰੂਫ ਸੀ ਕੋਈ ਬੰਬ ਚਲਾ ਰਿਹਾ ਸੀ ਤੇ ਕੋਈ ਅਤਿਸ਼ਬਾਜ਼ੀ ਪਰ ਜਵੱਦੀ ਲੋਕਾਂ ਦੀ ਜਾਨ ਤੇ ਉੱਦੋਂ ਬਣੀ ਜਦੋਂ ਇਕ ਆਤਿਸ਼ਬਾਜ਼ੀ ਨੇ ਸਾਰਾ ਉਡਾ ਦੇਣਾ ਸੀ ,ਦਰਸਲ ਪਿੰਡ ਜਵੱਦੀ ਵਿੱਚ ਟੈਂਟ ਦੇ ਗੋਦਾਮ ਨੂੰ ਆਤਿਸ਼ਬਾਜ਼ੀ ਡਿਗਣ ਕਾਰਨ ਲੱਗੀ ਭਿਆਨਕ ਅੱਗ ਗਈ ,ਨਜਦੀਕ ਗੈਸ ਗੋਦਾਮ ਹੋਣ ਦੇ ਚਲਦਿਆਂ ਲੋਕਾਂ ਵਿੱਚ ਭਾਰੀ ਸਹਿਮ ਮਾਹੌਲ ਬਣ ਗਿਆ ਅੱਖਾਂ ਖੌਫਨਾਕ ਮੰਜ਼ਰ ਦੇਖ ਪਿੰਡ ਦੇ ਲੋਕਾਂ ਚ ਫਿਰ ਕੋਰੋ ਜਾਂ ਮਰੋ ਵਾਲਾ ਵਿਚਾਰ ਆਇਆ ਅਤੇ ਫਿਰ ਲੋਕਾਂ ਨੇ ਬਾਲਟੀਆਂ ਭਰ ਭਰ ਕੇ ਬੜੀ ਮੁਸ਼ੱਕਤ ਕਰਕੇ ਅੱਗ ਤੇ ਕਾਬੂ ਐਨੇ ਫਾਇਰ ਬ੍ਰਿਗੇਡ ਵੀ ਪਹੁੰਚ ਚੁੱਕੀ ਸੀ ਅੱਗੇ ਸੁਣੋ ਲੋਕਾਂ ਜ਼ੁਬਾਨੀ ਕਿਵੇਂ ਉਨ੍ਹਾਂ ਦੂਜਿਆਂ ਦੀ ਜਾਨ ਬਚਾਈ,,,,

ਲੋਕਾਂ ਦੇ ਮੁਤਾਬਿਕ ਦੱਸਿਆ ਜਾ ਰਿਹਾ ਟੈਂਟ ਹਾਉਸ ਕੋਲ ਗੈਸ ਗੋਦਾਮ ਵੀ ਮੌਜੂਦ ਹੈ ਜੋ ਖਤਰੇ ਦੀ ਘੰਟੀ ਐ ਅਜਿਹੀ ਅਪਾਤਕਾਲੀਨ ਸਥਿਤੀ ਅੱਗ ਨਾਲ ਨਜਿੱਠਣ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਹੋਇਆ ਜਿਸਦੇ ਚੱਲਦਿਆ ਲੋਕਾਂ ਇਸ ਬਾਰੇ ਡੀਸੀ ਮੰਗ ਪੱਤਰ ਦੇਣ ਦਾ ਫੈਸਲਾ ਵੀ ਕੀਤਾ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਿਤਪਾਲ ਨੂੰ ਲੱਗਿਆ ਹਾਈਕੋਰਟ ਤੋ ਝਟਕਾ, ਚਲਦੀ ਕੋਰਟ ਚ ਕਰਤੀ ਵਕੀਲ ਦੀ ਲਾਅ-ਪਾਅ

htvteam

ਕਰੋਨਾ ਵਾਇਰਸ ਦੇ ਮਰੀਜ਼ਾਂ ਨੇ ਪਾਏ ਭੰਗੜੇ , ਮਨਾਈ ਖੁਸ਼ੀ, ਕਿਸੇ ਮਰੀਜ਼ ਨੇ ਵੀਡੀਓ ਸੋਸ਼ਲ ਮੀਡੀਆ ਤੇ ਕੀਤੀ ਲੀਕ, ਡਾ. ਹੈਰਾਨ

Htv Punjabi

ਪੁਲਿਸ ਪ੍ਰਸਾਸ਼ਨ ਤਸਕਰਾਂ ਨਾਲ ਮਿਲਕੇ ਵਿਕਾ ਰਹੀ ਹੈ ਨਸ਼ਾ – ਨੌਜਵਾਨ

htvteam

Leave a Comment