Htv Punjabi
Punjab Video

ਆਹ ਦੇਖੋ ਕੀ ਹੋ ਰਿਹਾ

ਬੀਤੇ ਦਿਨੀਂ ਇਕ ਲੜਕੀ ਦੀ ਨਸ਼ਾ ਸਪਲਾਈ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਡਾ ਐਕਸ਼ਨ ਲੈਂਦੇ ਹੋਏ ਮਾਂ ਅਤੇ ਬੇਟੀ ਨੂੰ ਗਿਰਫ਼ਤਾਰ ਕਰ ਲਿਆ। ਸੋ ਪਹਿਲਾਂ ਇੱਕ ਨਜ਼ਰ ਮਾਰਨੀ ਵੀਡੀਓ ਤੇ ਫਿਰ ਕਰਾਂਗੇ ਅਗਲੀ ਗੱਲਬਾਤ,,,,,,,,,,,,

ਪੁਲਸ ਲਾਈਨ ਕਪੂਰਥਲਾ ਦੇ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਪੀਡੀ ਰਮਿੰਦਰ ਸਿੰਘ ਨੇ ਦੱਸਿਆ ਵੀਡੀਓ ਵਾਈਲ ਹੋਣ ਤੋਂ ਬਾਅਦ ਮਹਿਲਾ ਦੇ ਘਰ ਦੀ ਪਹਿਚਾਣ ਕਰਕੇ ਤੁਰੰਤ ਛਾਪੇਮਾਰੀ ਕੀਤੀ ਗਈ,,,,,,,,,,

ਅਕਸਰ ਹੀ ਸ਼ੋਸ਼ਲ ਮੀਡੀਆ ਤੇ ਨਸ਼ਾ ਸਪਲਾਈ ਕਰਨਾ। ਲੜਕੇ ਅਤੇ ਲੜਕੀਆਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਉਂਦਾ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਬਿਨ੍ਹਾਂ ਕੋਈ ਪਹਿਲਾਂ ਪੈਸੇ ਦਿੱਤੇ 40 ਦਿਨਾਂ ‘ਚ ਐਵੇਂ ਜਾਓ ਕੈਨੇਡਾ

htvteam

ਆਹ ਬੰਦੇ ਦਾ ਕੀ ਹੋ ਗਿਆ ਚੋਰੀ ?

htvteam

ਆਹ ਕੀ?ਅਕਾਲੀਦਲ ਨੇ 7 ਵੱਡੇ ਲੀਡਰਾਂ ਨੂੰ ਪਾਰਟੀਓਂ ਕੱਢਿਆ

htvteam

Leave a Comment