Htv Punjabi
Punjab Video

ਆਹ ਦੇਖੋ ਗਲੀ ‘ਚ ਕੀ ਕਰਗੇ ਮੁੰ-ਡੇ ?

ਸੁੰਨ੍ਹੀਆਂ ਗਲੀਆਂ ਮੁਹੱਲਿਆਂ ਵਿੱਚ ਆਪਣੀਆਂ ਧੀਆਂ ਭੈੈਣਾਂ ਮਾਵਾਂ ਨੂੰ ਸੋਚ ਸਮਝਕੇ ਭੇਜਿਆ ਕਰੋ ਜੇਕਰ ਜਾਣਾ ਹੀ ਹੋਵੇ ਤਾਂ ਚੁਕੱਨੇ ਰਹਿਓ ਆਹ ਦੇਖੋ ਇਕ ਕੁੜੀ ਤੇ ਇਕ ਔਰਤ ਨਾਲ ਲਾਹਨਤੀ ਮੁੰਡੇ ਕੀ ਕਰਗੇ ਨੇ ਦੇਖਣ ਨੂੰ ਇਹ ਦੋਵੇਂ ਮਾਵਾਂ ਧੀਆਂ ਜਾਪਦੀਆਂ ਨੇ ਜੋ ਕੀ ਇਕ ਗਲੀ ਚੋਂ ਗੁਜ਼ਰ ਰਹੀਆਂ ਸਨ ਜਿਨ੍ਹਾਂ ਦੋ ਮੁੰਡੇ ਮੋਟਰਸਾਇਕਲ ਤੇ ਸਵਾਰ ਪਿੱਛਾ ਕਰ ਰਹੇ ਸਨ ਜਿਵੇਂ ਗਲੀ ਵਿੱਚ ਦਾਖਲ ਹੋਈਆਂ ਤਾਂ ਉਨ੍ਹਾਂ ਨਾਲ ਅਜਿਹੇ ਕਾਰਾ ਕਰਗੇ ਕੀ ਦੇਖਣ ਵਾਲਿਆਂ ਦੇ ਮੂੰਹ ਅੱਡੇ ਦੇ ਅੱਡੇ ਰਹਿਗੇ,,,,,,,,

ਇਹ ਬੀਤੀ ਰਾਤ ਅੰਮ੍ਰਿਤਸਰ ਦੇ ਮਹਾਂ ਸਿੰਘ ਚੌਂਕ ਦੀ ਹੈ ਜਿੱਥੇ ਪਿਸਤੌਲ ਦੀ ਨੌਕ ਤੇ ਮੁੰਡਿਆਂ ਨੇ ਸ਼ਰੇਆਮ ਵਾਰਦਾਤ ਨੂੰ ਅੰਜ਼ਾਮ ਦਿੱਤਾ ਤਸਵੀਰਾਂ ਚ ਤੁਸੀ ਦੇਖਿਆ ਕੀ ਕਿਵੇਂ ਮੁੰਡੇ ਪੈਸੇ ਖੋਹਕੇ ਫਰਾਰ ਹੋ ਗਏ ਜਿਨ੍ਹਾਂ ਘਟੀਆ ਹਰਕਤ ਕੈਮਰੇ ਵਿੱਚ ਕੈਦ ਹੋ ਗਈ ,ਜੇਕਰ ਗੱਲ ਕਰੀਏ ਗੁਰੂ ਦੀ ਨਰਗੀ ਦੀ ਤਾਂ ਉਥੇ ਮਾਹੌਲ ਬਹੁਤ ਖਰਾਬ ਹੋ ਗਿਆ ਸ਼ਰੇਆਮ ਲੁਟੇਰੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਉਤਰਾਖੰਡ ਵਾਗੂੰ ਪੰਜਾਬ ‘ਚ ਪਵੇਗਾ ਭਾਰੀ ਮੀਂਹ, ਖਿਡੌਣਿਆਂ ਵਾਗੂੰ ਰੁੜਨ ਸਕਦੀਆਂ ਲੱਖਾਂ ਦੀਆਂ ਗੱਡੀਆਂ

htvteam

ਐਵੇਂ ਬਣਾਕੇ ਪੀਓ ਇਕ ਗਲਾਸ ਬਲੌਕਿੰਗ ਦਾ ਨਾਮੋ ਨਿਸ਼ਾਨ ਦਿਓਗੇ ਮਿਟਾ

htvteam

ਭਾਨਾ ਸਿੱਧੂ ਦੀਆਂ ਭੈਣਾਂ ਤੇ ਪਰਚਾ ਦਰਜ਼ ਕਰਨਾ ਪਿਆ ਮਹਿੰਗਾ ?

htvteam

Leave a Comment