Htv Punjabi
Punjab Video

ਉਤਰਾਖੰਡ ਵਾਗੂੰ ਪੰਜਾਬ ‘ਚ ਪਵੇਗਾ ਭਾਰੀ ਮੀਂਹ, ਖਿਡੌਣਿਆਂ ਵਾਗੂੰ ਰੁੜਨ ਸਕਦੀਆਂ ਲੱਖਾਂ ਦੀਆਂ ਗੱਡੀਆਂ

ਅੱਤ ਦੀ ਗਰਮੀ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਚ ਭਾਰੀ ਬਾਰਿਸ਼ ਦੇਖਣ ਨੂੰ ਮਿਲੀ ਹੈ ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂਂ ਬੀਤੀ ਰਾਤ ਤੋਂ ਲੁਧਿਆਣਾ ਚ ਭਾਰੀ ਮੀਂਹ ਪੈ ਰਹੇ ਹੈ ਪਰ ਸਵੇਰੇ ਤੇ ਦੁਪਹਿਰ ਸਮੇਂ ਮੀਂਹ ਘਟਦਾ ਗਿਆ ਏਸਦੇ ਵਿਚਾਲੇ ਹੀ ਮੌਸਮ ਵਿਭਾਗ ਨੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ,ਮੌਸਮ ਵਿਗਿਆਨੀ ਨੇ ਦਿੱਸਿਆ ਕੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਤੇ ਆਉਂਦੇ ਦਿਨਾਂ ਚ ਪੰਜਾਬ ਹੋਰ ਵੀ ਤੇਜ਼ੀ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਾਨਾਂ ਹੈ ਏਸ ਮੌਕੇ ਖਾਸ ਕਰਕੇ ਉਨ੍ਹਾਂ ਇਲਾਕਿਆਂ ਚ ਰਹਿਣ ਵਾਲੇ ਲੋਕਾਂ ਨੂੰ ਆਪਣਾ ਬੰਦੋਬਸਤ ਕਰਨ ਦੀ ਲੋੜ ਜਿਨ੍ਹਾਂ ਦੇ ਘਰ ਨੀਂਵੇ ਇਲਾਕਿਆਂ ਵਿੱਚ ਬਣੇ ਹੋਏ ਨੇ ਕਿਉਂਕੀ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਏਸਦੇ ਲਗਾਤਾਰ ਮੀਂਹ ਪੈਣ ਕਾਰਨ ਘਰਾਂ ਦੇ ਡੁੱਬਣ ਦਾ ਖਤਰਾ ਬਣਿਆ ਹੋਇਆ ਹੈ ਲੁਧਿਆਣਾ ਅਤੇ ਸੰਗਰੂਰ ਦੀਆਂ ਸੜਕਾਂ ਤੇ ਪਾਣੀ ਹੀ ਪਾਣੀ ਨਜ਼ਰ ਆਇਆ ਏਸਦੇ ਨਾਲ ਮੀਂਹ ਨਾਲ ਲੋਕਾਂ ਦੇ ਘਰ ਡਿੱਗਣ ਦੀਆਂ ਖਬਰਾਂ ਵੀ ਪੰਜਾਬ ਤੋਂ ਸਾਹਮਣੇ ਆ ਰਹੀਆਂ ਹਨ ਸੋ ਦੋਸਤੋ ਤੁਸੀ ਵੀ ਆਪਣੇ ਘਰਦੇ ਸਮਾਨ ਨੂੰ ਸੰਭਾਲ ਲਵੋ ਕਿਉਂਕੀ ਮੀਂਹ ਦੇ ਵਿੱਚ ਸਮਾਨ ਭਿੱਜ ਸਕਦਾ ਹੈ ਇਸਦੇ ਨਾਲ ਹੀ ਮੌਸਮ ਵਿਗਿਆਨੀ ਨੇ ਜੋ ਹੋਰ ਜਾਣਕਾਰੀ ਦਿੱਤੀ ਉਹ ਵੀ ਸੁਣੋਂ,,,,,,,

ਮੌਸਮ ਵਿਗਿਆਨੀ ਦਾ ਕਹਿਣਾ ਐ ਕੀ ਆਉਂਦੀ 6 ਜੁਲਾਈ ਤੱਕ ਪੰਜਾਬ ਚ ਭਾਰੀ ਮੀਂਹ ਪੈਣ ਦੀ ਸੰਭਾਵਾਨਾਂ ਹੈ ਜਿਸਦੇ ਚਲਦੇ ਔਂਰੈਂਜ ਅਲਰਟ ਜਾਰੀ ਕਰ ਦਿੱਤਾ ਹੈ ਤੇ ਯੈਲੋ ਅਲਰਟ ਜਾਰੀ ਕੀਤਾ ਜਾਵੇਗਾ ਖੈਰ ਦੋਸਤੋ ਤੁਸੀ ਵੀ ਕੁਮੈਂਟ ਕਰਕੇ ਜ਼ਰੂਰ ਦੱਸੋ ਤੁਹਾਡੇ ਇਲਾਕੇ ਕਿਨੇ ਕੂ ਮੀਂਹ ਪੈ ਰਿਹਾ ਹੈ ਜਾਂ ਫਿਰ ਗਰਮੀ ਦਾ ਪ੍ਰਕੋਪ ਝਲਣਾ ਪੈ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇ ਤੁਹਾਡਾ ਵੀ ਅੱਧੀ ਰਾਤ ਨੂੰ ਕੋਈ ਖੜਕਾਉਂਦਾ ਹੈ ਕੁੰਡਾ, ਤਾਂ ਦਰਵਾਜ਼ਾ ਨਾ ਖੋਲ੍ਹੋ

htvteam

15 ਦਿਨਾਂ ‘ਚ 500 ਸ਼ੂਗਰ ਐਵੇਂ ਹੋਏਗੀ ਨਾਰਮਲ

htvteam

ਗਲਤ ਕੰਮ ਕਰਦਾ ਫੜ੍ਹਿਆ ਇੰਜੀਨੀਅਰ ?

htvteam

Leave a Comment