ਸੋਸ਼ਲ ਮੀਡੀਆ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਇਹ ਵੀਡੀਓ ਜ਼ਿਲ੍ਹਾ ਸੰਗਰੂਰ ਦੇ ਪਿੰਡ ਪੰਨਵਾਂ ਦੀ ਐ ਜਿੱਥੇ ਇਹ ਨਸ਼ੇੜੀ ਮੁੰਡੇ ਪਿੰਡ ਵਿੱਚ ਚੋਰੀ ਕਰਨ ਦੀ ਫਿਕਾਰ ਨਾਲ ਦਾਖਲ ਹੋਏ ਸਨ ਜਿਨ੍ਹਾਂ ਨੂੰ ਮੌਕੇ ਤੇ ਹੀ ਪਿੰਡ ਵਾਸੀਆਂ ਵੱਲੋਂ ਕਾਬੂ ਕਰ ਲਿਆ ਹੈ ਅਤੇ ਇਨ੍ਹਾਂ ਦੀ ਕੁੱਟਮਾਰ ਵੀ ਕਰ ਦਿੱਤੀ ਹੈ,ਚੋਰੀ ਕਰਨ ਵਾਲਿਆਂ ਨੌਜਵਾਨ ਨੇ ਕਈ ਲੋਕਾਂ ਦੇ ਨਾਮ ਉਜਾਗਰ ਕਰ ਦਿੱਤੇ ਹਨ ਜਿਨ੍ਹਾਂ ਵਿੱਚ ਇਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਜਿਸਤੋਂ ਬਾਅਦ ਆਸ ਪਾਸ ਦੇ ਪਿੰਡਾਂ ਵਿੱਚ ਬਵਾਲ ਮੱਚ ਗਿਆ,ਪਿੰਡ ਜੋਲੀਆਂ ਦੇ ਲੋਕਾਂ ਦੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜਮਕੇ ਨਾਅਰੇਬਾਜੀ ਕਰ ਦਿੱਤੀ ਹੈ ਅਤੇ ਮੀਡੀਆ ਦੇ ਚੱਲਦੇ ਕੈਮਰੇ ਅੱਗੇ ਸਰਕਾਰ ਅਤੇ ਪ੍ਰਸ਼ਾਸਨ ਦੇ ਗੰਭੀਰ ਇਲਾਜ਼ਮ ਲਗਾਉਂਦੇ ਹੋਏ ਕਿਹਾ ਕੀ ਪਿੰਡ ਦੇ ਘਰ ਘਰ ਵਿੱਚ ਚੂਰਨ ਦੀਆਂ ਪੂੜੀਆਂ ਵਾਂਗ ਨਸ਼ਾ ਵਿੱਕ ਰਿਹਾ ਪਰ ਸਰਕਾਰ ਅੱਖਾਂ ਬੰਦ ਕਰੀ ਬੈਠੀ ਐ,ਇਹ ਨਸ਼ੇ ਦਾ ਕਾਲਾ ਵਪਾਰ ਸਰਕਾਰ ਦੀ ਸ਼ੈਅ ਹੇਠ ਚੱਲ ਰਿਹਾ,,,,,,,,
ਉੱਧਰ ਮੀਡੀਆ ਵਾਲਿਆਂ ਸਬੰਧਤ ਪੁਲਿਸ ਅਫਸਰ ਤੱਕ ਪਹੁੰਚ ਕੀਤੀ ਤਾਂ ਜਦੋਂ ਨਸ਼ੇ ਸਬੰਧੀ ਸਵਾਲ ਪੁੱਛੇ ਤਾਂ ਅਫਸਰ ਨੇ ਜੋ ਕਿਹਾ ਉਹ ਸੁਣੋਂ,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਨਸ਼ੇ ਨੂੰ ਠੱਲ ਪਾਉਂਣ ਲਈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਦਮ ਚੁੱਕੇ ਜਾ ਰਹੇ ਹਨ ,ਹੁਣ ਸਵਾਲ ਇਹ ਹੈ ਕੀ ਜੇਕਰ ਵਾਕਿਆ ਹ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੁੜੀਂਦੇ ਕਦਮ ਚੁੱਕੇ ਜਾਂਦੇ ਤਾਂ ਅੱਜ ਪੰਜਾਬ ਦੀ ਆਹ ਸਥੀਤੀ ਨਹੀਂ ਸੀ ਹੋਣੀ ਅਤੇ ਨਾ ਹੀ ਇਨ੍ਹਾਂ ਲੋਕਾਂ ਧਰਨੇ ਮੁਜ਼ਾਹਰੇ ਲਗਾਉਂਣੇ ਪੈਂਦੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..