Htv Punjabi
Punjab Video

ਰਾਤ ਨੂੰ DJ ਦੇ ਤੱਤੇ ਤੱਤੇ ਗਾਣੇ ਨੇ ਬਰਾਤੀਆਂ ਨੂੰ ਕਰ ਦਿੱਤਾ ਗਰਮ

ਮਾਮਲਾ ਫਾਜ਼ਿਲਕਾ ਦੇ ਪਿੰਡ ਚੂਹੜੀਵਾਲਾ ਧੰਨਾਂ ਦਾ ਹੈ, ਜਿੱਥੇ ਇੱਕ ਨੌਜਵਾਨ ਦੇ ਵਿਆਹ ਦਾ ਪ੍ਰੋਗਰਾਮ ਸੀ | ਰਿਸ਼ਤੇਦਾਰ ਅਤੇ ਪਿੰਡ ਵਾਲੇ ਰਾਤ ਨੂੰ ਡੀਜੇ ‘ਤੇ ਗਾਣਾ ਲਗਾ ਨੱਚ ਰਹੇ ਸਨ |ਤੇ ਫੇਰ ਅਚਾਨਕ ਹੀ ਅਜਿਹਾ ਕੁੱਝ ਹੁੰਦੈ ਕਿ ਅਗਲੇ ਦਿਨ ਵਿਆਉਣ ਜਾ ਰਹੀ ਬਰਾਤ ‘ਤੇ ਹਮਲਾ ਹੋ ਜਾਂਦੈ |

Related posts

ਲਓ ਬਈ ਜੇਕਰ ਤੁਸੀਂ ਕਰਫ਼ਿਊ ਦੌਰਾਨ ਪੁੱਠੇ ਫਸ ਗਏ ਓ ਤਾਂ ਸਰਕਾਰ ਤੁਹਾਡੇ ਤੇ ਹੋਣ ਜਾ ਰਹੀ ਐ ਮਿਹਰਬਾਨ!

Htv Punjabi

ਪਿਤਾ ਦਾ ਅਜਿਹਾ ਹਾਲ ਵੇਖ ਮਾਸੂਮ ਜਵਾਕਾਂ ਦੀਆਂ ਨਿਕਲੀਆਂ ਚੀਕਾਂ

htvteam

ਅੰਮ੍ਰਿਤਪਾਲ ਆਪਰੇਸ਼ਨ ਵਰਗਾ ਫੇਰ ਬਣਿਆ ਮਾਹੌਲ, ਆਹ ਬੰਦਿਆਂ ਨੂੰ ਫੜ੍ਹਣ ਲਈ ਪੂਰੇ ਸ਼ਹਿਰ ਚ ਘੁੰਮੀਆਂ ਪੁਲਿਸ ਦੀਆਂ ਗੱਡੀਆਂ ?

htvteam

Leave a Comment