ਇਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾਂ ਗੁਰੂ ਤੋਂ ਸਾਹਮਣੇ ਆ ਰਹੀ ਐ ਜਿੱਥੇ ਮੱਲੀਆਂ ਫਲਾਈਓਵਰ ਤੇ ਸੜਕਸਾਰ ਹੀ ਇਕ ਵੱਡਾ ਐਕਸੀਡੈਂਟ ਹੋ ਗਿਆ,ਦੱਸਿਆ ਜਾ ਰਿਹਾ ਕੀ ਸੰਘਣੀ ਧੁੰਦ ਹੋਂਂਣ ਕਾਰਨ ਇਹ ਐਕਸੀਡੈਂਟ ਹੋਇਆ ,ਮੱਲੀਆ ਫਲਾਈਓਵਰ ਤੇ ਇਕ ਟਰਾਲਾ ਖੜ੍ਹਾ ਹੋਇਆ ਸੀ ਕਿ ਜਿਸ ਵਿੱਚ ਇਕ ਟੈਂਕਰ ਦੀ ਜ਼ੋਰਦਾਰ ਟੱਕਰ ਵੱਜੀ ਤੇ ਜਿਸ ਨਾਲ ਗੱਡੀਆਂ ਦੇ ਪਰਖੱਚੇ ਉਡ ਗਏ ਇਸਦੇ ਨਾਲ ਪਿੱਛੋਂ ਆਉਂਦੀ ਬੱਸ ਵੀ ਇਸ ਹਾਦਸੇ ਦਾ ਸ਼ਿਕਾਰ ਹੋਈ ਐ ਹਲਕਿ ਮੌਕੇ ਤੇ ਸਥਾਨਕ ਲੋਕਾਂ ਵੱਲੋਂ ਕਰੇਨਾਂ ਬੁਲਾਕੇ ਟਰਾਲੇ ਅਤੇ ਟੈਂਕਰ ਨੂੰ ਪਾਸੇ ਕਰਵਾਇਆ ਗਿਆ,ਖੈਰ ਇਸ ਹਾਸਦੇ ਦੌਰਾਨ ਬੱਸ ਦੇ ਕੰਡਕਟਰ ਦੀ ਲੱਤੀ ਟੁੱਟ ਗਈ ਤੇ ਉੱਥੇ ਕਈ ਸਵਾਰੀਆਂ ਦੇ ਸੱਟਾਂ ਵੱਜੀਆਂ ਇਸ ਬਾਬਤ ਜਾਣਕਾਰੀ ਦਿੰਦੇ ਪ੍ਰਤੱਖਦਰਸ਼ੀ ਨੇ ਜੋ ਅੱਗੇ ਦੱਸਿਆ ਉਹ ਸੁਣੋ,,,,,,,,,
ਜ਼ਿਕਰਯੋਗ ਕਿ ਪੀੜਤ ਲੋਕਾਂ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦਾਖਲ ਕੀਤਾ ਉੱਥੇ ਮੌਕੇ ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਖੈਰ ਦੋਸਤੋ ਸੰਘਣੀ ਧੁੰਦ ਹੋਣ ਕਾਰਨ ਹਰ ਰੋਜ਼ ਅਨੇਕਾ ਐਕਸੀਡੈਂਟ ਹੋ ਰਹੇ ਹਨ ਸੋ ਅਜਿਹੇ ਹਾਦਸਿਆਂ ਤੋਂ ਬੱਚਣ ਲਈ ਧਿਆਨ ਨਾਲ ਅਤੇ ਹੋਲੀ ਹੋਲੀ ਡਰਾਇਵਿੰਗ ਕਰੋ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
