Htv Punjabi
Punjab Video

ਆਹ ਦੇਖੋ ਮਾਮੇ ਨਾਲ ਭਾਣਜਾ ਕਿਵੇਂ ਕਰ ਗਿਆ ਜੱਗੋਂ ਤੇਹਰਵੀਂ

ਇਸ ਤਸਵੀਰ ਨੂੰ ਜ਼ਰਾ ਗੌਰ ਨਾਲ ਦੇਖੋ ਇਸ ਵਿਚ ਜਾਂਚ ਤੋਂ ਬਾਅਦ ਪੁਲਿਸ ਵਾਲਿਆਂ ਵੱਲੋਂ ਕਾਬੂ ਕਰਕੇ ਲਿਆਂਦਾ ਗਿਆ ਇਹ ਓਹੀ ਕਲਯੁਗੀ ਭਾਣਜਾ ਹੈ ਜਿਸਨੇ ਆਪਣੇ ਦੋਸਤਾਂ ਨਾਲ ਸਾਜਿਸ਼ ਘੜ ਆਪਣੇ ਮਾਮੇ ਨਾਲ ਹੀ ਪੁੱਠਾ ਕਾਂਡ ਕਰ ਦਿੱਤਾ ਹੈ | ਜੇ ਪੁਲਿਸ ਡੂੰਘਾਈ ਨਾਲ ਜਾਂਚ ਨਾ ਕਰਦੀ ਤਾਂ ਮਾਮੇ ਵਿਚਾਰੇ ਨੂੰ ਆਪਣੇ ਨਾਲ ਹੋਈ ਸਾਰੀ ਵਾਰਦਾਤ ਦੇ ਅਸਲ ਦੋਸ਼ੀ ਦਾ ਪਤਾ ਵੀ ਨਾ ਚਲਦਾ |
ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਕਿਸ਼ੋਰ ਚੰਦ ਨਾਂ ਦੇ ਵਿਅਕਤੀ ਨਾਲ ਉਸਦੇ ਭਾਣਜੇ ਦਾਨਿਸ਼ ਅਰੋੜਾ ਨੇ ਜੋ ਮਾੜਾ ਕੰਮ ਕੀਤਾ ਪ੍ਰੈਸ ਕਾਨਫਰੰਸ ਕਰ ਦੱਸ ਰਹੇ ਨੇ

Related posts

ਮੁੱਖ ਮੰਤਰੀ ਚਰਨਜੀਤ ਚੰਨੀ ਨੇ ਸਟੇਜ ਉੱਤੇ ਹੀ ਰਵਾਈ ਆਪਣੀ ਘਰਵਾਲੀ

htvteam

ਏਸ ਰੂਟ ‘ਤੇ ਜਾਣ ਵਾਲੇ ਲੋਕ ਰਹੋ ਸਾਵਧਾਨ

htvteam

ਗੋਹਾ-ਕੂੜਾ ਕਰਨ ਵਾਲੀ ਕੁੜੀ ਨੇ ਪਿੰਡ ‘ਚ ਦੱਸੀ ਅਜਿਹੀ ਗੱਲ ਫੇਰ ਸਾਰੇ ਪਿੰਡ ‘ਚ ਪੈ ਗਈ ਭਾਜੜ

htvteam

Leave a Comment