Htv Punjabi
Punjab Video

ਆਹ ਦੇਖੋ ਮੁੰਡੇ ਬਾਬੇ ਕਰਗੇ ਬਾਬੇ ਨਾਲ ਕਲੋਲ

ਸ਼ੋਸਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਜਿਸ ਵਿੱਚ ਪੰਜਾਬ ਨੈਸ਼ਲਨ ਬੈਂਕ ਦੇ Atm ਅੰਦਰ ਦੋ ਮੁੰਡੇ ਅਤੇ ਇਕ ਚਿੱਟੀ ਦਾੜੀ ਵਾਲਾ ਨਜਰ ਆ ਰਿਹਾ,,,,,ਇਹ ਮੁੰਡਿਆਂ ਨੇ ਬਾਬੇ ਨਾਲ ਅਜਿਹੀ ਕਲੋਲ ਕੀਤੀ ਐ,,,,ਜਿਸ ਸੁਣ ਤੁਸੀ ਹੈਰਾਨ ਹੋ ਜਾਓਗੇ ਇਹ ਮੁੰਡਿਆ ਨੇ ਬਾਬੇ ਦੀ ਚਿੱਟੀ ਦਾੜੀ ਦੀ ਵੀ ਲਿਹਾਜ਼ ਨਹੀ ਕੀਤੀ,,,,,,ਦੇਖਦੇ ਹੀ ਦੇਖਦੇ ਮੁੰਡਿਆਂ ਨੇ ਬਾਬੇ ਨੂੰ ਦਿਨੇ ਤਾਰੇ ਦਿਖਾ ਦਿੱਤਾ ਜਿਸ ਤੋਂ ਬਾਅਦ ਬਾਬੇ ਨੇ ਕੈਮਰੇ ਅੱਗੇ ਮੁੰਡਿਆ ਦੀ ਸਾਰੀ ਕਹਾਣੀ ਦੱਸੀ,,,,ਤਸਵੀਰਾਂ ਸਮਰਾਲਾ ਦੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਦੀਆਂ ਨੇ,,,,,

ਇਸ ਠੱਗੀ ਦੇ ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਹੋਰਾਂ ਨੇ ਕਿਹਾ ਕਿ ਸੀਸੀਟੀ ਵੀ ਕੈਮਰੇ ਦੀਆਂ ਤਸਵੀਰਾਂ ਦੇ ਅਧਾਰ ਤੇ ਮੁੰਡਿਆਂ ਦੀ ਭਾਲ ਕੀਤੀ ਜਾ ਰਹੀ ,,,,,,,,,,ਜੇਕਰ ਤੁਸੀ ਏ ਟੀ ਐਮ ਚ ਪੈਸੇ ਕੱਢਵਾਣ ਲਈ ਅਜਿਹੀ ਗਲਤੀ ਕਰਦੇ ਹੋਂ ਤਾਂ ਸਾਵਧਾਨ ਹੋ ਜਾਓ ਨਹੀਂ ਤਾਂ ਤੁਸੀ ਵੀ ਹੋ ਸਕਦੇ ਹੋ ਠੱਗੀ ਦਾ ਸ਼ਿਕਾਰ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਮਾੜੀ ਆਦਤ ਨੇ ਮਾਂਝਿਆ ਫੌਜ਼ੀ ਸਾਬ੍ਹ, ਟੱਬਰ ਤੋਂ ਫਿਰਦਾ ਡਰਦਾ

htvteam

ਪਹਾੜ੍ਹਾਂ ‘ਚੋਂ ਨਿਕਲਣ ਵਾਲਾ ਕਾਲਾ ਦੁੱਧ ਪੀਕੇ ਸਦਾ ਜਵਾਨ ਫੀਲ ਕਰਦੈ ਨੇ ਬੰਦੇ ਤੇ ਜਨਾਨੀਆਂ

htvteam

ਪੁਲਿਸ ਦੀ ਵਰਦੀ ‘ਚ ਹੀ ਮੁੰਡਾ ਘਰ ਬੈਠਿਆ ਆਹ ਗੰ/ਦਾ ਕੰਮ

htvteam

Leave a Comment