Htv Punjabi
Punjab Video

ਭਰੀ ਜਵਾਨੀ ‘ਚ ਆਹ ਦੇਖੋ ਕੁੜੀ ਨਾਲ ਕੀ ਹੋਇਆ ?

ਵੀਡੀਓ ਚ ਦਿਖਾਈ ਦਿੰਦੇ ਨੌਜਵਾਨ ਸਨੀ ਦੀ ਤਸਵੀਰ ਐ ਜੋ ਕਿ ਜ਼ਿਲ੍ਹਾ ਫਿਰੋਜਪੁਰ ਦੇ ਨੇੜਲੇ ਪਿੰਡ ਸਾਵਣ ਵਾਲੇ ਝੁਗੇ ਦਾ ਰਹਿਣ ਵਾਲਾ ਸੀ,,,,,ਸੱਤ ਮਹਿਨੇ ਪਹਿਲਾਂ ਨੌਜਵਾਨ ਨੇ ਫਿਰੋਜਪੁਰ ਦੇ ਨੇੜਲੇ ਪਿੰਡ ਦੀ ਰਹਿਣ ਵਾਲੀ ਹਰਮਨ ਕੌਰ ਨਾ ਦੀ ਕੁੜੀ ਨਾਲ ਲਵ ਮੈਰਿਜ ਕੀਤੀ ਸੀ,,,,,,ਦੋਵੇਂ ਆਪਣਾ ਜੀਵਨ ਖੁਸ਼ੀ – ਖੁਸ਼ੀ ਬਤੀਤ ਕਰ ਰਿਹੇ ਸੀ ਪਰ ਬੀਤੇ ਦਿਨ ਇਹ ਖੁਸ਼ੀਆਂ ਉਦੋਂ ਗਮ ਚ ਬਦਲ ਗਈਆਂ ਜਦੋਂ ਘਰੋਂ ਸਮਾਨ ਲੈਣ ਗਿਆ ਸਨੀ ਘਰ ਵਾਪਸ ਨਾ ਪਰਤਿਆ ਨੌਜਵਾਨ ਦੀ ਲਾਸ਼ ਲਵਾਰਿਸ ਹਾਲਤ ਮੀਲੀ ਐ ਇਹ ਦੇਖ ਪਰਿਵਾਰ ਤੇ ਦੁਖਾਂ ਦਾ ਪਹਾੜ ਟੁੱਟ ਗਿਆ,,,,ਸੱਜਰੀ ਵਿਆਹੀ ਕੁੜੀ ਭਰੀ ਜਵਾਨੀ ਚ ਵਿਧਵਾ ਹੋ ਗਈ।

ਉਧਰ ਇਸ ਪੂਰੇ ਮਾਮਲੇ ਬਾਬਤ ਐਸ ਐਚ ਓ ਰਵੀ ਕੁਮਾਰ ਦਾ ਕਹਿਣਾ ਐ ਕਿ ਮ੍ਰਿਤਕ ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ,,,,ਆਖਿਰ ਕਿਵੇਂ ਹੋਈ ਨੌਜਵਾਨ ਦੀ ਮੌਤ ਇਸਦਾ ਸੱਚ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਬਿਸ਼ਨੋਈ ਦੀ ਵੀਡੀਓ ਕਾਲ ਬਾਰੇ ਹੋਇਆ ਵੱਡਾ ਖੁਲਾਸਾ !

htvteam

ਆਹ ਸ਼ਹਿਰ ਚ ਦਿਨ-ਦਿਹਾੜੇ ਹੋਇਆ ਅਜਿਹਾ ਕੰਮ

htvteam

ਨਸ਼ੇੜੀ ਨੇ ਗੋਲੀ ਮਾਰ ਕੇ ਕੀਤੀ ਦਾਦੇ ਦੀ ਹੱਤਿਆ, ਰਿਸ਼ਤੇਦਾਰਾਂ ਨੇ ਮਾਮਲਾ ਦਬਾਉਣ ਲਈ ਕੀਤਾ ਅੰਤਿਮ ਸੰਸਕਾਰ, ਐਂਵੇ ਖੁੱਲਿਆ ਰਾਜ

Htv Punjabi

Leave a Comment