Htv Punjabi
Crime Punjab Video

ਆਹ ਪਤਲੀ ਲੰਬੀ ਚੀਜ਼ ਦੇਖ ਚੋਰਾਂ ਦੀ ਵਿਗੜੀ ਨੀਅਤ

ਲੁਧਿਆਣਾ ਚ ਚੋਰਾਂ ਨੇ ਪਾਨ ਭੰਡਾਰ ਦਾ ਸ਼ਟਰ ਤੋੜ ਕੇ ਕੀਤੀ ਚੋਰੀ
ਮਹਿੰਗੀਆਂ ਸਿਗਰਟਾਂ ਦੇ ਨਾਲ ਨਗਦੀ ਚੋਰੀ ਕਰਕੇ ਹੋਏ ਫਰਾਰ
ਸਾਰੀ ਘਟਨਾ ਦੁਕਾਨ ਚ ਲੱਗੇ ਕੈਮਰੇ ਚ ਹੋਈ ਕੈਦ
ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਸੀਸੀਟੀਵੀ ਦੇਖ ਕੇ ਜਾਂਚ ਕੀਤੀ ਸ਼ੁਰੂ
ਪੈਸਿਆਂ ਦੀ ਸੋਨੇ ਦੇ ਗਹਿਣਿਆਂ ਦੀ ਕੀਮਤੀ ਸਮਾਨ ਦੀ ਚੋਰੀ ਕਰਦੇ ਤੇ ਸੁਣੇ ਤੁਸੀਂ ਅਨੇਕਾਂ ਹੋਣਗੇ ਪਰ ਜਿਹੜੀ ਲੁਧਿਆਣਾ ਦੇ ਵਿੱਚ ਚੋਰੀ ਹੋਈ ਹੈ ਇਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜਿੱਥੇ ਚੋਰਾਂ ਨੇ ਇੱਕ ਪਾਨ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਦੇ ਵਿੱਚ ਜਿਹੜੀਆਂ ਸਭ ਤੋਂ ਮਹਿੰਗੀਆਂ ਸਿਗਰਟਾਂ ਸੀ ਉਹਨਾਂ ਨੂੰ ਚੋਰੀ ਕੀਤਾ ਤੇ ਇਹ ਘਟਨਾ ਕੈਮਰੇ ਚ ਕੈਦ ਹੋ ਗਈ ਨਜ਼ਰ ਵੀਡੀਓ ਤੇ ਮਾਰਦੇ ਆਂ।

ਮਾਮਲਾ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਤੋਂ ਸਾਹਮਣੇ ਆਇਆ। ਜਿੱਥੇ ਕਿ ਦੁਕਾਨ ਮਾਲਿਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਦੁਕਾਨ ਬੰਦ ਕਰਕੇ ਚਲੇ ਗਏ ਤਾਂ ਫਿਰ ਉਹਨਾਂ ਨੂੰ ਫੋਨ ਆਇਆ ਸਵੇਰੇ ਕਿ ਉਹਨਾਂ ਦੇ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਤੇ ਅੰਦਰ ਆ ਕੇ ਦੇਖਿਆ ਤਾਂ ਉਹਨਾਂ ਦੀਆਂ ਮਹਿੰਗੀਆਂ ਸਿਗਰਟਾਂ ਤੇ ਨਗਦੀ ਚੋਰੀ ਹੋ ਗਈ ਸੀ ਜਿਸਦੀ ਸੂਚਨਾ ਪੁਲਸ ਨੂੰ ਵੀ ਦਿੱਤੀ ਗਈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁੱਖ ਰਤੀਆ ਦੇ ਕਤਲ ਕਰਨ ਦੀ ਅਸਲ ਵਜ੍ਹਾ ਆਈ ਸਾਹਮਣੇ !

htvteam

ਮੀਂਹ ਤੂਫਾਨ ਦਾ ਅਲਰਟ! ਲੋਕ ਭਾਂਡੇ ਟੀਂਡੇ ਕਰਲੋ ਇਕੱਠੇ

htvteam

ਕਾਂਸਟੇਬਲ ਪਤੀ ਨੇ ਵਾਲ ਕੱਟ ਅਤੇ ਮੂੰਹ ਕਾਲਾ ਕਰ ਪਤਨੀ ਨੂੰ ਪਿੰਡ ਵਿੱਚ ਘੁਮਾਇਆ, ਸੌਂਕਣ ਲਿਆਉਣ ਦਾ ਕੀਤਾ ਸੀ ਵਿਰੋਧ

Htv Punjabi

Leave a Comment