Htv Punjabi
Punjab Video

ਆਹ ਪਿੰਡ ਦੇ ਵਿੱਚ ਹੋ ਗਈ ਅਜਿਹੀ ਅਨਾਉਂਸਮੈਂਟ, ਮੋੜਾਂ ਤੇ ਖੜੇ ਲੋਕ ਸੋਚਣ ਲਈ ਮਜਬੂਰ ?

ਲਹਿਰਾ ਦੇ ਪਿੰਡ ਝਲੂਰ ਦੀ ਪੰਚਾਇਤ ਨੇ ਪਤੰਗਬਾਜ਼ੀ ਖਿਲਾਫ ਪਾਇਆ ਮਤਾ
ਪਿੰਡ ਚ ਚਾਇਨਾ ਡੋਰ,ਪਤੰਗ ਵੇਚਣ ਤੇ ਪਤੰਗ ਉਡਾਉਣ ਤੇ ਲਗਾਈ ਪਾਬੰਦੀ
ਪਿੰਡ ਦੇ ਦੁਕਾਨਦਾਰਾਂ ਨੂੰ ਚਾਇਨਾ ਡੋਰ, ਪਤੰਗ ਨਾ ਵੇਚਣ ਦੀ ਕੀਤੀ ਅਪੀਲ
ਜੇਕਰ ਕੋਈ ਉਲੰਘਣਾ ਕਰੇਗਾ ਤਾਂ ਉਸ ਖਿਲਾਫ ਕਰਵਾਈ ਜਾਵੇਗੀ ਸਖਤ ਕਾਰਵਾਈ
ਪੰਜਾਬ ਚ ਚਾਇਨਾ ਡੋਰ ਕਰਕੇ ਬਾਇਕ ਸਵਾਰਾਂ ਦੀਆਂ ਮੌਤਾਂ, ਜ਼ਖਮੀ ਹੋਣ ਕਾਰਨ ਲਿਆ ਫੈਸਲਾ

ਗ੍ਰਾਮ ਪੰਚਾਇਤ ਵੱਲੋਂ ਪਾਇਆ ਮਤਾ –ਮੀਡੀਆ ਨਾਲ ਗੱਲਬਾਤ ਦੌਰਾਨ ਝਲੂਰ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਨੇ ਦੱਸਿਆ ਆਖਿਰ ਕਿਉਂ ਪਾਉਣਾ ਪਿਆ ਪਤੰਗਬਾਜ਼ੀ ਦੇ ਖਿਲਾਫ ਮਤਾ, ਪਿੰਡ ਦੇ ਵਿੱਚ ਅਨਾਊਂਸਮੈਂਟ ਕਰਵਾ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਜਾਂ ਬੱਚਾ ਪਿੰਡ ਦੇ ਵਿੱਚ ਚਾਈਨਾ ਡੋਰ ਦਾ ਇਸਤੇਮਾਲ ਜਾਂ ਪਤੰਗਬਾਜ਼ੀ ਨਾ ਕਰੇ,,ਹਰ ਸਾਲ ਪਿੰਡ ਦੇ ਵਿੱਚ ਮਤਾ ਪਾਇਆ ਜਾਇਆ ਕਰੇਗਾ, ਜਿੰਨਾ ਸਮਾਂ ਸਾਡੀ ਪੰਚਾਇਤ ਰਹੇਗੀ ਅਸੀਂ ਪਤੰਗਬਾਜ਼ੀ ਦੇ ਖਿਲਾਫ ਮਤਾ ਪਾਉਂਦੇ ਰਹਾਂਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਤੇ ਤੁਹਾਡੇ ਬੱਚੇ ਅਜਿਹੇ ਸਕੂਲ ‘ਚ ਤਾਂ ਨਹੀਂ ਪੜ੍ਹਦੇ ? ਅੱਜ ਹੀ ਗੌਰ ਕਰੋ,ਨਹੀਂ ਤਾਂ ਫਿਰ…….

htvteam

ਕਰਫਿਊ ਦੌਰਾਨ ਰੋਜ਼ੀ ਰੋਟੀ ਤੋਂ ਤੰਗ ਪਲੰਬਰ ਕਰਨਾ ਚਾਹੁੰਦਾ ਸੀ ਕੰਮ, ਨਾਕਾ ਪਾਰਟੀ ਨੇ ਕੀਤਾ ਜ਼ਲੀਲ ? ਕੀਤੀ ਆਤਮਹੱਤਿਆ

Htv Punjabi

ਤਾਲਾ ਤੋੜ ਕੇ ਘਰ ਵਿੱਚ ਵੜੇ ਚੋਰਾਂ ਨੇ ਕੀਮਤੀ ਸਮਾਨ ਉਡਾਇਆ,ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ

Htv Punjabi

Leave a Comment