Htv Punjabi
Punjab Video

ਆਹ ਬੰਦਿਆਂ ਨੇ ਗੁਰੂਘਰ ਚ ਦੇਖੋ ਕੀ ਕੀਤਾ

ਬਠਿੰਡਾ ਦੇ ਜਨਤਾ ਨਗਰ ਗੁਰਦੁਆਰਾ ਸਾਹਿਬ ਦੇ ਗੁਰੂ ਘਰ ਦੀ ਗੁੱਲਕ ਵਿੱਚ ਹੋਈ ਚੋਰੀ ਅੱਜ ਸੇਵਾਦਾਰ ਨੂੰ ਸਵੇਰੇ ਪਤਾ ਚੱਲਿਆ ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਚੋਰ ਹਨ ਹਲੇ ਫਰਾਰ,,,,,,,ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਚੋਰਾਂ ਦੇ ਵੱਲੋਂ ਗੁਰੂ ਘਰ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਮਿਡ ਡੇ ਮੀਲ ਵਾਲੀ ਭੈਣ ਜੀ ਨੇ ਸਕੂਲ ‘ਚ ਈ ਕਰ ਦਿੱਤਾ ਵੱਡਾ ਕਾਂਡ? ਲੋਕਾਂ ਨੇ ਮੌਕੇ ਦੀ ਬਣਾ ਲਈ ਵੀਡੀਓ

Htv Punjabi

ਡੰਗਰਾਂ ਦੇ ਹਸਪਤਾਲ ਵੜ ਮੁੰਡੇ ਦੇਖੋ ਆਹ ਕੀ ਕਰ ਗਏ; ਦੇਖੋ ਵੀਡੀਓ

htvteam

ਦਰਬਾਰ ਸਾਹਿਬ ਤੇ ਮਾੜੇ ਅਨਸਰਾਂ ਦੀ ਅੱਖ, ਦਿੱਤੀ ਧ# ਮਕੀ

htvteam

Leave a Comment