Htv Punjabi
Punjab Video

ਆਹ ਮਸਟੰਡੇ ਮੁੰਡੇ ਕਰਦੇ ਸੀ ਗ਼ਲਤ ਕੰਮ, ਦੇਖਲੋ ਸੀਨ !

ਆਹ ਦੋ ਨੌਜਵਾਨਾਂ ਨੇ ਮਚਾਈ ਹੋਈ ਸੀ ਅਜਿਹੀ ਦਹਿਸ਼ਤ ਕਿ ਲੋਕਾਂ ਦੇ ਮਨਾਂ ਦੇ ਵਿੱਚ ਵੀ ਹੋ ਗਿਆ ਸੀ ਖੌਫ ਪੈਦਾ,, ਕਰਦੇ ਸੀ ਦਿਨ ਦਿਹਾੜੇ ਤੇ ਰਾਤਾਂ ਨੂੰ ਅਜਿਹੇ ਕਾਰੇ ਕਿ ਪੁਲਿਸ ਨੂੰ ਵੀ ਪੈ ਗਈ ਸੀ ਹੱਥਾਂ ਪੈਰਾਂ ਦੀ,,, ਕਿਉਂਕਿ ਆਏ ਦਿਨ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਚੋਰੀ ਦੀਆਂ ਵਾਰਦਾਤਾਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸ਼ਰੇਆਮ ਹੋ ਰਹੀਆਂ ਨੇ। ਅੰਮ੍ਰਿਤਸਰ ਪੁਲਿਸ ਨੇ ਹਾਲ ਹੀ ਵਿੱਚ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 1 ਪਿਸਤੌਲ ਬਰਾਮਦ ਕੀਤਾ ਹੈ।

ਪੁਲਿਸ ਪਿਛਲੇ ਕਾਫੀ ਸਮੇਂ ਤੋਂ ਗ੍ਰਿਫਤਾਰ ਨੌਜਵਾਨਾਂ ਦੀ ਭਾਲ ਕਰ ਰਹੀ ਸੀ।ਅਮ੍ਰਿਤਸਰ ਵਿੱਚ ਹੀ ਨਹੀਂ ਬਲਕਿ ਪੰਜਾਬ ਭਰ ਵਿੱਚ ਪਿਸਤੌਲ ਦੀ ਨੋਕ ‘ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਜਲੰਧਰ ਦੇ ਮੰਡੀ ਗੋਬਿੰਦਗੜ੍ਹ ‘ਚ ਵੀ ਗੋਲੀਆਂ ਚਲਾ ਕੇ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।ਏ.ਸੀ.ਪੀ ਵਰਿੰਦਰ ਸਿੰਘ ਖੋਸਾ ਮੁਤਾਬਕ ਨੌਜਵਾਨਾਂ ਦੀ ਪਛਾਣ ਰਾਮਲਾਲ ਅਤੇ ਬਲਵੰਤ ਵਜੋਂ ਹੋਈ ਹੈ,,,,,,,

ਖੈਰ ਦੇਖਿਆ ਜਾਵੇ ਤਾਂ ਆਏ ਦਿਨ ਮਾਹੌਲ ਖਰਾਬ ਹੁੰਦਾ ਜਾ ਰਿਹਾ ਲੋਕ ਬਿਲਕੁਲ ਵੀ ਸੁਰੱਖਿਤ ਨੇ ਕੀ ਪਤਾ ਕਿੱਥੇ ਜਾ ਕੇ ਉਨਾਂ ਦੇ ਨਾਲ ਕੋਈ ਵੱਡੀ ਵਾਰਦਾਤ ਹੋ ਜਾਵੇ ਇਸ ਤਰੀਕੇ ਦੀ ਲੁਟੇਰਿਆਂ ਨੇ ਦਹਿਸ਼ਤ ਮਚਾਏ ਹੋਈ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸੌਣ ਵੇਲੇ ਸਿਰਹਾਣਾ ਲੈਣ ਲੱਗੇ ਕਿਤੇ ਤੁਸੀਂ ਆਹ ਗਲਤੀ ਤਾਂ ਨੀਂ ਕਰ ਗਏ

htvteam

ਮਾਪਿਆਂ ਨੂੰ ਦੇਖਣਾ ਪਿਆ ਆਹ ਦਿਨ, ਧੀਆਂ ਪੁੱਤਾਂ ਲਈ ਕਰਵਾਉਣਾ ਪਿਆ DNA

htvteam

ਕਿਵੇਂ ਚੌੜ-ਚੌੜ ‘ਚ ਕੁੜੀ ਨੇ ਸਾਬ੍ਹ ਨੂੰ ਪਾਈ ਬਿਪਤਾ

htvteam

Leave a Comment