Htv Punjabi
Punjab Video

ਆਹ ਮੁੰਡਾ ਭੱਜਿਆ ਸੀ ਮਿਲਖ਼ਾ ਸਿੰਘ ਵਾਂਗੂੰ, ਦੇਖੋ ਫੇਰ ਕੀ ਹੋਇਆ

ਤੁਸੀ ਨੇ ਹਿੰਦੀ ਫਿਲਮ ਜਾਂ ਸਾਉਥ ਫਿਲਮਾਂ ਚ ਉਹ ਸੀਨ ਜਰੂਰ ਦੇਖਿਆ ਹੋਵੇਗਾ ਜਿਸ ਵਿੱਚ ਪੁਲਿਸ ਨੂੰ ਚੱਕਮਾਂ ਦੇ ਕੇ ਹੀਰੋ ਵਿਲਨ ਭੱਜ ਜਾਂਦਾ ਐ ਤੇ ਫਿਰ ਪੁਲਿਸ ਉਸਦੇ ਪਿੱਛੇ ਭੱਜਦੀ ਐ ਪਰ ਉਹ ਤਾਂ ਫਿਲਮੀ ਸੀਨ ਸੀ,,,,,ਅੱਜ ਤੁਹਾਨੂੰ ਉਹ ਸੀਨ ਹਕੀਕਤ ਵਿੱਚ ਦਿੱਖਾ ਰਹੇ ਹਾਂ ਆਹ ਦੇਖੋ ਹੀਰੋ ਵਾਂਗ ਮੁੰਡਾ ਅੱਗੇ ਅੱਗੇ ਤੇ ਪੁਲਿਸ ਉਸਦੇ ਪਿੱਛੇ ਭੱਜ ਰਹੀ,,,,ਬਿਲਕੁਲ਼ ਅਜਿਹਾ ਸੀਨ ਜਿਵੇਂ ਫਿਲਮ ਦੀ ਸ਼ੂਟਿੰਗ ਹੁੰਦੀ ਹੋਵੇ,,,,,,,

ਅਸਲ ਚ ਇਹ ਤਸਵੀਰਾਂ ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਦੀਆਂ ਨੇ ਜਿੱਥੇ ਪੁਲਿਸ ਇਕ ਨੌਜਵਾਨ ਨੂੰ ਕਿਸੇ ਕੇਸ ਦੇ ਮਾਮਲੇ ਚ ਅਦਾਲਤ ਚ ਪੇਸ਼ੀ ਤੇ ਲੈਕੇ ਆਈ ਸੀ ਜਿਸਦੀ ਅਦਾਲਤ ਚ ਪੇਸ਼ੀ ਤੋਂ ਪਹਿਲਾ ਪੁਲਿਸ ਨੇ ਹੱਥ ਕੜੀ ਖੋਲ ਦਿੱਤੀ,,,,,ਇਸਦਾ ਫਾਇਦਾ ਚੁਕਦੇ ਨੌਜਵਾਨ ਨੇ ਪੁਲਿਸ ਹਿਰਾਸਤ ਚੋਂ ਭੱਜਣ ਦੀ ਕੋਸ਼ਿਸ਼ ਕੀਤੀ,,,,ਪਰ ਮੌਕੇ ਤੇ ਪੁਲਿਸ ਨੇ ਉਸ ਨੂੰ ਭੱਜ ਕਾਬੂ ਕਰ ਲਿਆ , ਜਦੋਂ ਇਸ ਬਾਰੇ ਪੁਲਿਸ ਅਧਿਕਾਰੀ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨੇ ਮੀਡੀਆ ਦੇ ਜਵਾਬ ਦੇਣ ਤੋਂ ਗੁਰੇਜ਼ ਕੀਤਾ , ਐਦਾ ਪੁਲਿਸ ਦੀ ਹਿਰਾਸਤ ਚੋਂ ਮੁਲਜ਼ਮ ਦਾ ਭੱਜਣਾ ਇਹ ਸਾਫ ਤੋਰ ਤੇ ਪੁਲਿਸ ਦੀ ਢਿਲੀ ਕਾਰਗੁਜਾਰੀ ਤੇ ਸਵਾਲ ਖੜੇ ਕਰ ਰਿਹਾ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਬਿੱਲਾਂ ਸਬੰਧੀ ਵਾਰ-ਵਾਰ ਮੀਟਿੰਗਾਂ ਰੱਖ ਕੇ ਮੋਦੀ ਸਰਕਾਰ ਟਪਾ ਰਹੀ ਹੈ ਟਾਈਮ: ਭੱਠਲ

htvteam

ਆਹ ਬੰਦਾ ਨਕਲੀ ਚੀਜ਼ ਨਾਲ ਲੋਕਾਂ ਦਾ ਕਰ ਗਿਆ ਘੋਗਾ ਚਿੱਤ, ਪਤਾ ਲੱਗਣ ‘ਤੇ ਪੁਲਿਸ ਵਾਲੇ ਵੀ ਸੁੰਨ!

Htv Punjabi

ਸੜਕ ਹਾਦਸੇ ਵਿੱਚ ਜ਼ਖ਼ਮੀ ਏਐਸਆਈ ਦਾ ਆਹ ਸਮਾਨ ਲੈ ਗਏ ਚੋਰ

Htv Punjabi

Leave a Comment