Htv Punjabi
Punjab Video

ਆਹ ਸ਼ਹਿਰ ‘ਚ ਦੇਖੋ ਦੁਕਾਨ ਚੋਂ ਕੀ ਫੜ੍ਹ ਲਿਆ

ਲੁਧਿਆਣਾ ਚ ਸਿਹਤ ਵਿਭਾਗ ਦਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਸਿਹਤ ਵਿਭਾਗ ਦੀ ਟੀਮ ਨੇ ਤਾਜਪੁਰ ਰੋਡ ਅਤੇ ਟਿੱਬਾ ਰੋਡ ਤੇ ਕਾਰਵਾਈ ਕਰਦਿਆਂ ਡੇਰੀਆਂ ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਦੌਰਾਨ ਵਿਭਾਗ ਨੇ ਕਈ ਕੁਇੰਟਲ ਨਕਲੀ ਪਨੀਰ ਨੂੰ ਕਬਜ਼ੇ ਵਿੱਚ ਲੈ ਉਸ ਨੂੰ ਨਸ਼ਟ ਕੀਤਾ ਹੈ ਇਸ ਦੌਰਾਨ ਉਹਨਾਂ ਨੇ ਕਈ ਦੁਕਾਨਾਂ ਨੂੰ ਚੇਤਾਵਨੀ ਵੀ ਦਿੱਤੀ ਅਤੇ ਕਈਆਂ ਦੇ ਚਲਾਨ ਵੀ ਕੱਟੇ ਨੇ,,,,,,,,,,

ਉਧਰ ਇਸ ਮੌਕੇ ਗੱਲਬਾਤ ਕਰਦੇ ਆਂ ਲੁਧਿਆਣਾ ਸਿਵਲ ਸਰਜਨ ਨੇ ਕਿਹਾ ਕਿ ਬੀਤੇ ਕੱਲ ਡੀਐਚਓ ਲੁਧਿਆਣਾ ਵੱਲੋਂ ਕਾਰਵਾਈ ਕੀਤੀ ਗਈ ਸੀ ਅਤੇ ਇੱਕ ਡਾਇਰੀ ਤੇ ਕਾਰਵਾਈ ਕਰਦਿਆਂ ਉਹਨਾਂ ਵੱਲੋਂ ਡੇਢ ਕੁਇੰਟਲ ਦੇ ਕਰੀਬ ਨਕਲੀ ਪਨੀਰ ਨੂੰ ਫੜਿਆ ਗਿਆ ਸੀ ਜਿਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਚ ਅੱਗੇ ਵੀ ਕਾਰਵਾਈਆਂ ਜਾਰੀ ਨੇ ਇਹੀ ਨਹੀਂ ਸਬਜ਼ੀ ਮੰਡੀ ਵਿੱਚ ਧੜੱਲੇ ਨਾਲ ਵਿਕ ਰਹੇ ਪਨੀਰ ਨੂੰ ਲੈ ਕੇ ਵੀ ਉਹਨਾਂ ਕਾਰਵਾਈ ਦੀ ਗੱਲ ਆਖੀ ਹੈ। ਤਿਉਹਾਰਾਂ ਦੇ ਮੱਦੇ ਨਜ਼ਰ ਅੱਜ ਕੱਲ ਤੁਹਾਨੂੰ ਮਠਿਆਈਆਂ ਘਿਓ ਪਨੀਰ ਸਭ ਕੁਝ ਨਕਲੀ ਮਿਲੇਗਾ ਜਿਹਦੇ ਚਲਦੇ ਸਿਹਤ ਵਿਭਾਗ ਦੀ ਟੀਮ ਸਰਗਰਮ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਨਾਨੀ ਹੋਵੇ ਤਾਂ ਆਹ ਜਨਾਨੀਆਂ ਵਰਗੀ, ਦੇਖੋ ਮੁੰਡਿਆਂ ਨਾਲ ਪਿਆ ਜੱਫਾ

htvteam

ਐਵੇਂ ਅਖਰੋਟ ਖਾਓ ਦਿਨਾਂ ‘ਚ ਸਰੀਰ ਨਿਰੋਗ ਬਣਾਓ

htvteam

ਪਤੀ ਨੂੰ ਨਾ ਲੱਗੇ ਪਤਾ ਤਾਂ ਨੂੰਹ ਨੇ ਸੋਹਰੇ ਨਾਲ ਟੱਪੀਆਂ ਹੱਦਾਂ

htvteam

Leave a Comment