Htv Punjabi
Punjab Video

ਆਹ ਸ਼ਹਿਰ ‘ਚ ਹੋਇਆ ਪੁਲਿਸ ਮੁਕਾਬਲਾ

ਇਹ ਤਸਵੀਰਾਂ ਫਿਰੋਜ਼ਪੁਰ ਦੀ ਕੈਨਾਲ ਕਲੋਨੀ ਦੇ ਨੇੜੇ ਦੀਆਂ ਨੇ ਜਿੱਥੇ ਪੁਲਿਸ ਨਾਕਾ ਲਗਾਇਆ ਲਗਾਇਆ ਹੋਇਆ ਸੀ, ਦੱਸ ਦੀਏ ਪੁਲਿਸ ਗੁਪਤ ਸੂਚਨਾ ਦੇ ਅਧਾਰ ਤੇ ਨਾਕਾ ਲਗਾਇਆ ਸੀ ਜਿਸ ਦੌਰਾਨ ਦੋ ਬਦਮਾਸ਼ ਮੋਟਰਸਾਇਕ ਤੇ ਸਵਾਰ ਹੋਕੇ ਆਉਂਦੇ ਅਤੇ ਪੁਲਿਸ ਮੁਲਾਜ਼ਮਾਂ ਤੇ ਠਾਹ ਠਾਹ ਗੋਲੀਆਂ ਚਲਾ ਦਿੰਦੇ ਏਸ ਦੌਰਾਨ ਪੁਲਿਸ ਦੇ ਵੱਲੋਂ ਆਪਣੀ ਸੁਰੱਖਿਆ ਕਰਦੇ ਹੋਏ ਜਵਾਬੀ ਕਾਰਵਾਈ ਕਰਦੇ ਗੋਲੀ ਚਲਾ ਦਿੱਤੀ ਜੋ ਪੁਲਿਸ ਦੀ ਬਦਮਾਸ਼ ਦਲੇਰ ਸਿੰਘ ਦੇ ਗਿੱਟੇ ਤੇ ਜਿਸਤੋਂ ਬਾਅਦ ਬਦਮਾਸ਼ ਗੰਭੀਰ ਜ਼ਖਮੀ ਹੋ ਗਿਆ ਇਹ ਗੋਲੀਬਾਰ ਦਾ ਸੀਨ ਦੇਖ ਸਥਾਨਕ ਲੋਕ ਸਹਿਮ ਉੱਡੇ ਅਤੇ ਜ਼ਖਮੀ ਬਦਮਾਸ਼ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅੱਗੇ ਜਾਣਕਾਰੀ ਦਿੰਦੇ ਡੀ ਐਸ ਪੀ ਬਲਕਾਰ ਸਿੰਘ ਹੋਰਾਂ ਬਦਮਾਸ਼ਾਂ ਬਾਰੇ ਖੁਲਾਸੇ ਕੀਤੇ ਉਹ ਸੁਣ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ,,,,,,,,,

ਪੁਲਿਸ ਦੇ ਮੁਤਾਬਿਕ ਦੱਸਿਆ ਜਾ ਰਿਹਾ ਬਦਮਾਸ਼ ਦਲੇਰ ਸਿੰਘ ਤੇ ਲੱਗਭੱਗ 15 ਅਪਰਾਧਿਕ ਮਾਮਲੇ ਦਰਜ ਨੇ ਜਿਨ੍ਹਾਂ ਵਿੱਚ ਕਤਲ ਕਰਨ ਦੀ ਕੋਸ਼ਿਸ਼ ਅਤੇ ਲੁੱਟਾ ਖੋਹਾਂ ਅਤੇ ਹੋਰ ਸੰਗੀਰ ਅਪਰਾਧਾਂ ਚ ਬਦਮਾਸ਼ ਦਲੇਰ ਦਾ ਨਾਮ ਸ਼ਾਮਲ ਹੈ ,ਪੁਲਿਸ ਮੁਤਾਬਿਕ ਮੁਲਾਜ਼ਮ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਜਦਕਿ ਉਸਦਾ ਸਾਥੀ ਭੱਜਣ ਦੇ ਵਿੱਚ ਕਾਮਯਾਬ ਰਿਹਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਭਾਫ ਵਾਲਾ ਇੰਜਣ ਵਜਾਕੇ ਸੀਟੀ ਕਰਵਾ ਦਿੰਦੈ 20-20 ਸਾਲ ਪੁਰਾਣੇ ਦਰਦਾਂ ਦੀ ਪੀਟੀ

htvteam

ਸੋਸ਼ਲ ਮੀਡੀਆ ‘ਤੇ ਪੈਸਿਆਂ ਵਾਲੀ ਆਡੀਓ ਹੋਈ ਵਾਇਰਲ, ਲੋਕ ਲੈ ਰਹੇ ਨੇ ਮਜ਼ੇ

htvteam

ਸਵੇਰੇ ਸਵੇਰੇ ਗੁਰਦੁਆਰੇ ‘ਚ ਪੁਲਿਸੀਆਂ ਸਾਹਮਣੇ ਆਹ ਦੇਖੋ ਕੀ ਹੋਇਆ

htvteam

Leave a Comment