Htv Punjabi
Punjab Video

ਆਹ ਸ਼ਹਿਰ ਦੇ ਵਿੱਚ ਵਿਦਿਆਰਥਨ ਨਾਲ ਦੇਖੋ ਕੀ ਹੋ ਗਿਆ

ਮਾਛੀਵਾੜਾ ਸਾਹਿਬ ਸਥਾਨਕ ਕੁਹਾਡ਼ਾ ਰੋਡ ’ਤੇ ਉਸ ਵੇਲੇ ਰੌਲਾ ਪੈ ਗਿਆ,,ਜਦੋ ਇੱਕ ਬੱਚੀ ਟਰਾਲੀ ਥੱਲੇ ਆ ਗਈ,। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦੇ ਮੇਨ ਬਜ਼ਾਰ ਵਿਚ ਟੇਲਰ ਦਾ ਕੰਮ ਕਰਦੇ ਵਿਜੈ ਕੁਮਾਰ ਰੋਜ਼ਾਨਾ ਦੀ ਤਰ੍ਹਾਂ ਕੋਹਾੜਾ ਰੋਡ ’ਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਵਿਚ ਪੰਜਵੀਂ ਦੀ ਵਿਦਿਆਰਥਣ ਪੋਤਰੀ ਜੋਆ ਬੈਂਸ ਨੂੰ ਛੁੱਟੀ ਹੋਣ ਉਪਰੰਤ ਲੈਣ ਲਈ ਗਿਆ। ਵਿਜੈ ਕੁਮਾਰ ਨੇ ਸਕੂਲੋਂ ਆਪਣੀ ਪੋਤਰੀ ਨੂੰ ਮੋਟਰਸਾਈਕਲ ’ਤੇ ਬਿਠਾਇਆ ਅਤੇ ਘਰ ਨੂੰ ਪਰਤ ਰਿਹਾ ਸੀ ਕਿ ਸਟੇਡੀਅਮ ਨੇੜੇ ਤੂੜੀ ਦੀ ਭਰੀ ਟਰਾਲੀ ਨਾਲ ਉਸਦਾ ਇਹ ਵਾਹਨ ਟਕਰਾ ਗਿਆ ਜਿਸ ਕਾਰਨ ਉਹ ਦੋਵੇਂ ਸੜਕ ’ਤੇ ਗਿਰ ਗਏ। ਇਸ ਦੌਰਾਨ ਹੀ ਪਿੱਛੋਂ ਆ ਰਿਹਾ ਇੱਕ ਟਿੱਪਰ ਸੜਕ ’ਤੇ ਗਿਰੀ ਮਾਸੂਮ ਬੱਚੀ ਜੋਆ ਬੈਂਸ ’ਤੇ ਜਾ ਚੜ੍ਹਿਆ ਜਿਸ ਕਾਰਨ ਇੱਕ ਟਾਇਰ ਉਸਦੇ ਸਿਰ ਉਪਰੋਂ ਗੁਜ਼ਰ ਗਿਆ,,,,,,,,,

ਉਥੇ ਹੀ ਰਾਹਗੀਰ ਅਤੇ ਟਰਾਲੀ ਤੇ ਟ੍ਰਿੱਪਰ ਦੇ ਡਰਾਈਵਰ ਨੇ ਗੱਲਬਾਤ ਕਰਦੇ ਹੋਏ ਆਪੋ ਆਪਣੇ ਬਿਆਨ ਰੱਖੇ,,,,,,,,,ਪੁਲਸ ਵਲੋਂ ਹਾਦਸੇ ਕਰਨ ਵਾਲਾ ਟਿੱਪਰ ਅਤੇ ਟਰਾਲੀ ਨੂੰ ਵੀ ਕਬਜ਼ੇ ’ਚ ਲੈ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਨਕ ‘ਤੇ ਕਲਿੱਕ ਕਰੋ……….

Related posts

ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਰੁਜ਼ਗਾਰਾਂ ਲਈ ਰੋਜ਼ਗਾਰ ਮੇਲਾ ਇੰਨੀ ਤਰੀਕ ਤੋਂ ਸ਼ੁਰੂ

Htv Punjabi

ਨਿਹੰਗ ਸਿੰਘ ਦੇ ਲਈ ਗੋਰੀ ਮੇਮ ਨੇ ਛੱਡਿਆ ਵਲੈਤ; ਬਣੀ ਸਿੰਘਣੀ

htvteam

ਕੋਰੋਨਾ ਦੀ ਦਹਿਸ਼ਤ ‘ਚ ਸਾਈਕਲ ਉਦਯੋਗ ਦੀ ਬੱਲੇ ਬੱਲੇ, 21 ਦਿਨਾਂ ਚ 5.40 ਕਰੋੜ ਰੁਪਏ ਦੀਆਂ ਵਿਕੀਆਂ ਸਾਈਕਲਾਂ। ਪਹਿਲਾਂ ਵਿਕਦੀਆਂ ਸੀ 85 ਰੋਜ਼ ਹੁਣ ਅੰਕੜਾ 150 ਪਾਰ

Htv Punjabi

Leave a Comment