Htv Punjabi
Punjab Video

ਇਸ਼ਕ ‘ਚ ਅੰਨੀ ਹੋਈ ਕੁੜੀ ਨੇ ਘਰ ‘ਚ ਹੀ ਕਰ’ਤਾ ਗੰਦਾ ਕੰਮ; ਦੇਖੋ ਵੀਡੀਓ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਅੰਨਗੜ੍ਹ ਇਲਾਕੇ ਦੀ ਰਹਿਣ ਵਾਲੀ 24 ਸਾਲ ਦੀ ਮਨਪ੍ਰੀਤ ਕੌਰ ਦੀ ਸਹੇਲੀ ਮੁਸਕਾਨ ਨੇ ਉਸਦੀ ਗੱਲਬਾਤ ਆਪਣੇ ਮਾਮੇ ਦੇ ਮੁੰਡੇ ਨਾਲ ਕਰਵਾ ਦਿੱਤੀ | ਦੋਵੇਂ ਇੱਕ ਦੂਜੇ ਨਾਲ ਮੁਹੱਬਤ ਕਰਨ ਲੱਗ ਪਏ | ਪਰ ਪਰਿਵਾਰ ਵਾਲਿਆਂ ਨੂੰ ਇਸ ਗੱਲ ਦੀ ਭਿਣਕ ਵੀ ਨਹੀਂ ਸੀ ਕਿ ਕੁੜੀ ਇਹ ਸਭ ਕਰ ਜਾਵੇਗੀ | ਅਸਲ ‘ਚ ਕੁੜੀ ਦੀ 6 ਜੁਲਾਈ ਦੀ ਮਲੇਸ਼ੀਆ ਦੀ ਟਿਕਟ ਸੀ ਪਰ ਕੁੜੀ 3 ਤਰੀਕ ਨੂੰ ਹੀ ਅਚਾਨਕ ਗਾਇਬ ਹੋ ਜਾਂਦੀ ਹੈ |  ਦੇਖੋ ਵੀਡੀਓ : –

Related posts

ਐਨ.ਆਰ.ਆਈ ਸਭਾ ਦੀ ਚੱਲਦੀਆਂ ਚੋਣਾਂ ‘ਚ ਪਿਆ ਰੱਪੜ

htvteam

ਡੇਰਾ ਮੁਖੀ ਦੀ ਨਾਬਾਲਿਗ ਬੱਚੀ ਨਾਲ ਅਸ਼ਲੀਲ ਵੀਡੀਓ ਵਾਇਰਲ

htvteam

ਜੇਕਰ ਪਿਸ਼ਾਬ ‘ਚੋਂ ਆਉਂਦੀ ਹੈ ਝੱਗ ਤਾਂ ਮਾਮਲਾ ਹੈ ਖਤਰਨਾਕ

htvteam