Htv Punjabi
Punjab Video

ਇਹਨਾਂ ਮੁੰਡਿਆਂ ਦੇ ਹਥਿਆਰ ਦੇਖ ਤੁਹਾਡਾ ਵੀ ਮੂੰਹ ਰਹਿ ਜਾਵੇਗਾ ਖੁੱਲ੍ਹਾ

ਪੁਲਿਸ ਵੱਲੋਂ ਕਾਬੂ ਕੀਤੇ ਇਹ ਨੌਜਵਾਨ ਉਸ ਗਿਰੋਹ ਦੇ ਮੈਂਬਰ ਨੇ ਜਿਸਨੇ ਸ਼ਹਿਰ ‘ਚ ਅੱਤ ਮਚਾਈ ਹੋਈ ਸੀ | ਚੋਣਾਂ ਦੇ ਮੱਦੇ ਨਜ਼ਰ ਇਹ ਵੱਡਾ ਕਾਰਾ ਕਰ ਸਕਦੇ ਸਨ |
ਮਾਮਲਾ ਹੈ ਫਗਵਾੜਾ ਦਾ, ਜਿੱਥੇ ਦੀ ਪੁਲਿਸ ਨੂੰ ਮੁਖਬਰ ਖ਼ਾਸ ਤੋਂ ਇੱਕ ਖੂਫੀਆ ਇਤਲਾਹ ਮਿਲਦੀ ਹੈ ਕਿ ਸ਼ਹਿਰ ਦੇ ਦੋ ਖਤਰਨਾਕ ਗਿਰੋਹ ਕਿਸੇ ਖਤਰਨਾਕ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਓਂਤਬੰਦੀ ਕਰ ਰਹੇ ਨੇ | ਫਿਰ ਪੁਲਿਸ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਇਹਨਾਂ ਨੂੰ ਰੰਗੇ ਹੱਥੀਂ ਕਾਬੂ ਕਰ ਵੱਡੇ ਖੁਲਾਸੇ ਕੀਤੇ ਨੇ |

Related posts

ਆਹ ਦੇਖ ਲਓ ਅੱਜ ਬਕਰੀਦ ਮੌਕੇ ਨਮਾਜ਼ ਪੜ੍ਹਕੇ ਕੀ ਦਿੱਤਾ ਸੁਨੇਹਾ

htvteam

ਜੇਕਰ ਹੁਣ ਬੱਚਿਆਂ ਨੇ ਕੀਤੀ ਅਜਿਹੀ ਗਲਤੀ ਤਾਂ ਮਾਪਿਆਂ ਨੂੰ ਖਾਣੀ ਪੈ ਸਕਦੀ ਜੇਲ੍ਹ ਹਵਾ

htvteam

ਦਿੱਲੀ ਕੂਚ ਕਰਨ ਤੋਂ ਪਹਿਲਾਂ ਟੁੱਟੀਆਂ ਕਿਸਾਨ ਜਥੇਬੰਦੀਆ ?

htvteam